ਕੋਹੜ ਅਤੇ ਕਲੰਕ ਤੋਂ ਛੁਟਕਾਰੇ ਦਾ ਹੱਲ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਹੈ ,
ਲਗਦੈ ਹੁਣ ਕੈਪਟਨ ਛੁਡਵਾਊ ।
ਜਾਂ ਤਾਂ ਬਿਲ ਵਾਪਸ ਕਰਵਾਊ ,
ਜਾਂ ਕੋਈ ਵਿਚਲਾ ਹੱਲ ਕਢਵਾਊ ।
ਚਲ ਰੁਲ਼ਦੂ ਹੁਰਾਂ ਤਾਂ ਅੰਬ ਖਾਣੇਂਂ ਨੇ ,
ਬੂਟੇ ਗਿਣ ਗਿਣ ਕੀ ਲੈਣਾਂ ਹੈ ;
ਪਰ ਵੋਟਰ ਅੈਨਾਂ ਕਮਲ਼ਾ ਨਹੀਂਓਂ ,
ਕਿ ਫੱਟ ਜ਼ੁਬਾਨਾਂ ਦੇ ਭੁੱਲ ਜਾਊ ।

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਾਜ਼ੇ ਘਟਨਾ ਕਰਮ ਦੇ ਸੰਕੇਤ
Next articleਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਵਿਚ ਲੈਣ ਤੇ ਇਲਾਕੇ ਦਾ ਮਾਣ ਵਧਿਆ – ਬੱਬੂ ਹਾਜੀਪੁਰੀਆ