ਸਕੂਲ ਦੇ ਕਮਰੇ ਦਾ ਉਦਘਾਟਨ ਆਦੀਸ਼ਵਰ ਸ਼ੇਰੋਵਾਲੀਆ ਨੇ ਕੀਤਾ।

ਆਦੀਸ਼ਵਰ ਸ਼ੇਰੋਵਾਲੀਆ ਨੇ ਕੀਤਾ ਸਕੂਲ ਦੇ ਕਮਰੇ ਦਾ ਉਦਘਾਟਨ ਸਕੂਲ ਦਾ ਸਟਾਫ ਮਹਿਮਾਨ ਨੂੰ ਜੀ ਆਇਆਂ ਆਖਦੇ ਹੋਏ।

ਮਹਿਤਪੁਰ (ਕੁਲਵਿੰਦਰ ਚੰਦੀ)-  ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਲੋਵਾਲ ਵਿੱਖੇ ਨਵੇਂ ਉਸਾਰੇ ਕਮਰੇ ਦਾ ਉਦਘਾਟਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਐਮ ਐਲ ਏ ਹਲਕਾ ਸ਼ਾਹਕੋਟ ਜੀ ਦੇ ਬੇਟੇ ਆਦੀਸ਼ਵਰ ਸਿੰਘ ਸ਼ੇਰੋਵਾਲੀਆ ਦੁਆਰਾ ਕੀਤਾ ਗਿਆ। ਇਸ ਮੌਕੇ ਸਮੂਹ ਸਕੂਲ ਸਟਾਫ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ। ਉਦਘਾਟਨ ਸਮਾਰੋਹ ਮੋਕੇ ਸਕੂਲ ਇੰਚਾਰਜ ਅਤੇ ਐਸ ਐਮ ਸੀ ਸਕੱਤਰ ਸ਼ੀ੍ ਮਤੀ ਹਰਪ੍ਰੀਤ ਕੌਰ ,ਚੇਅਰਮੈਨ ਸ੍ਰੀ ਜਸਵਿੰਦਰ ਸਿੰਘ, ਸ੍ਰੀ ਰਾਜਬੀਰ ਸਿੰਘ ਵਿਰਦੀ,ਇੰਚਾਰਜ ਮਿਡਲ ਸਕੂਲ ਮਾਲੋਵਾਲ ਸ੍ਰੀਮਤੀ ਅਮ੍ਰਿਤ ਕੌਰ ,ਸ੍ਰੀ ਜਸਵੰਤ ਸਿੰਘ ਰੌਲ਼ੀ ਪਰਮਜੀਤ ਕੌਰ ਅਤੇ ਸਮੁਹ ਸਟਾਫ਼ ਹਾਜ਼ਰ ਸਨ। ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਥੇ. ਨਾਨਕਪੁਰ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਕਮੇਟੀ ਦੇ ਮੈਂਬਰ ਨਿਯੁਕਤ
Next articleਧੀਆਂ ਦੀ ਲੋਹੜੀ