ਪਿੰਡ ਹਿਓਂ ਦੇ ਸਰਪੰਚ ਬਣੇ ਪਿਆਰਾ ਰਾਮ

ਬੰਗਾ  (ਸਮਾਜ ਵੀਕਲੀ) (ਚਰਨਜੀਤ ਸੱਲਾ) ਪਿੰਡ ਹੀਓਂ ਦੇ ਪੰਚਾਇਤੀ ਚੋਣਾਂ ਦੌਰਾਨ ਸਰਪੰਚ ਦੇ ਉਮੀਦਵਾਰ ਪਿਆਰਾ ਰਾਮ 342 ਵੋਟਾਂ ਦੇ ਨਾਲ ਜਿੱਤ ਕੇ ਤਰਸੇਮ ਲਾਲ ਝੱਲੀ ਨੂੰ ਹਰਾ ਕੇ ਜੇਤੂ ਰਹੇ ਇਸ ਦੋਰਾਨ ਕੁਲ 1510 ਵੋਟਾਂ ਪੌਲ ਹੋਇਆ ਜਿੰਨਾ ਵਿੱਚੋ 874 ਵੋਟਾਂ ਪਿਆਰਾ ਰਾਮ ਨੂੰ ਤੇ ਤਰਸੇਮ ਲਾਲ ਝੱਲੀ ਨੂੰ 532 ਵੋਟਾਂ ਪਈਆਂ ਇਸ ਮੌਕੇ ਗੁਰਬਖਸ ਕੌਰ, ਸਰਬਜੀਤ ਕੌਰ, ਰਣਜੀਤ ਸਿੰਘ, ਰਾਮ ਲੁਭਾਇਆ , ਸੁਖਵਿੰਦਰ ਸਿੰਘ, ਗੁਰਨੇਕ ਅਤੇ ਪਰਮਜੀਤ ਕੌਰ ਉਮਦੀਵਾਰ ਚੁਣੇ ਗਏ । ਉਪਰੰਤ ਸਰਪੰਚ ਪਿਆਰਾ ਰਾਮ ਨੇ ਮਹੰਤ ਗੁਰਪਾਲ ਰਾਮਪਾਲ ਤੋਂ ਆਸਰੀਵਾਦ ਲਿਆ। ਇਸ ਮੌਕੇ ਸਾਬਕਾ ਸਰਪੰਚ ਦਿਲਬਾਗ ਸਿੰਘ, ਸੁਰਿੰਦਰ ਸਿੰਘ ਐਡਵੋਕੇਟ, ਡਾਕਟਰ ਨਰੰਜਣ ਪਾਲ, ਰਵਿੰਦਰ ਪਾਲ, ਧਰਮਵੀਰ ਪਾਲ,ਗੁਰਦੀਆਲ ਰਾਮ, ਨਰਿੰਦਰ ਕੁਮਾਰ, ਪਰਮਜੀਤ ਕੌਰ, ਸਰਬਜੀਤ ਕੌਰ‌ ਅੰਜੂ ਬਾਲਾ, ਮੱਖਣ ਰਾਮ ਪ੍ਰਧਾਨ, ਮੋਹਨ ਲਾਲ, ਨਿਸ਼ਾਨ ਸਿੰਘ ਨੰਬਰਦਾਰ,ਮਿਟੂ ਹਿਉਂ ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਚੱਕ ਕਲਾਲ ਵਿਖੇ ਮਹਾਂਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਨ ਅਤੇ ਸੰਗਰਾਦ ਦਾ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ
Next articleਅਕਾਲ ਦਾ ਤਖ਼ਤ