ਪੰਜਾਬ ਸਰਕਾਰ ਨੇ ਮਾਨਸਾ, ਪਟਿਆਲਾ ਤੇ ਮੋਗਾ ਸਣੇ 6 ਜ਼ਿਲ੍ਹਿਆਂ ਦੇ ਐੱਸਐੱਸਪੀ ਬਦਲੇ

ਮਾਨਸਾ (ਸਮਾਜ ਵੀਕਲੀ):  ਪੰਜਾਬ ਸਰਕਾਰ ਵੱਲੋਂ ਅੱਜ ਛੇ ਜ਼ਿਲਿਆਂ ਦੇ ਐੱਸਐੱਸ‌ਪੀ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ ਮਾਨਸਾ ਦੇ ਐੱਸਐੱਸ‌ਪੀ ਡਾ. ਸੰਦੀਪ ਗਰਗ ਨੂੰ ਹੀ ਬਤੌਰ ਐੱਸਐੱਸਪੀ ਪਟਿਆਲਾ ਲਾਇਆ ਗਿਆ ਹੈ। ਜਿਹੜੇ ਹੋਰ ਐੱਸਐੱਸਪੀ ਬਦਲੇ ਗਏ ਹਨ, ਉਨ੍ਹਾਂ ਵਿਚ ਮੁਖਵਿੰਦਰ ਸਿੰਘ ਐੱਸਐੱਸ‌ਪੀ ਬਟਾਲਾ, ਬਲਵਿੰਦਰ ਸਿੰਘ ਐੱਸਐੱਸਪੀ ਖੰਨਾ, ਸੁਰਿੰਦਰ ਜੀਤ ਸਿੰਘ ਮੰਡ ਐੱਸਐੱਸ‌ਪੀ ਮੋਗਾ, ਹਰਕਮਲਪ੍ਰੀਤ ਸਿੰਘ ਖੱਖ ਐੱਸਐੱਸ‌‌ਪੀ ਕਪੂਰਥਲਾ ਤੇ ਹਰਚਰਨ ਸਿੰਘ ਭੁੱਲਰ ਐੱਸਐੱਸ‌ਪੀ ਪਟਿਆਲਾ ਸ਼ਾਮਲ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਡੀਗੜ੍ਹ: ਨਗਰ ਨਿਗਮ ਦੇ ਨਵੇਂ ਕੌਂਸਲਰਾਂ ਨੇ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਸਹੁੰ ਚੁੱਕੀ
Next articleਐੱਲਪੀਜੀ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ’ਚ 102.50 ਰੁਪਏ ਦੀ ਕਟੌਤੀ