ਕਵਿਤਾ / ਹੈਪੀ ਵੈਲਨਟਾਈਨ ਡੇ

(ਸਮਾਜ ਵੀਕਲੀ)

ਕਿਸੇ ਭੁੱਖੇ ਨੂੰ ਰੋਟੀ ਖਿਲਾਓ
ਤਾਂ ਹੈਪੀ ਵੈਲਨ ਟਾਈਨ ਹੋ ਜਾਏ।
ਕਿਸੇ ਰੋਂਦੇ ਹੋਏ ਨੂੰ ਹਸਾ ਕੇ  ਦਿਖਾਓ
ਤਾਂ ਹੈਪੀ ਵੈਲਨਟਾਈਨ ਹੋ ਜਾਏ।
ਕਿਸੇ ਰੁਸੇ ਨੂੰ ਮਨਾ ਕੇ ਦਿਖਾਓ
ਤਾਂ ਹੈਪੀ ਵੈਲਨਟਾਈਨ ਹੋ ਜਾਏ।
ਕਿਸੇ ਡਿੱਗੇ ਹੋਏ ਨੂੰ ਉਠਾ ਕੇ ਦਿਖਾਓ
ਤਾਂ ਹੈਪੀ ਵੈਲਨਟਾਈਨ ਹੋ ਜਾਏ।
ਜੇ ਸਮਾਂ ਹਸੀ ਖੁਸ਼ੀ ਵਿੱਚ ਕਟ ਜਾਏ
ਤਾਂ ਹੈਪੀ ਵੈਲਟਾਈਨ ਹੋ ਜਾਏ।
ਮਾਪਿਆਂ ਤੋਂ ਅਸ਼ੀਰਵਾਦ ਮਿਲ ਜਾਏ
ਤਾਂ ਹੈਪੀ ਵੈਲੈਂਟਾਈਨ ਹੋ ਜਾਏ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ –124001(ਹਰਿਆਣਾ ) 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleAnti-Caste Teach in Seminar organised by Cambridge Majlis
Next articleਪੰਜਾਬ ਦੀ ਸਿਆਸਤ ਅਤੇ ਪੰਜਾਬੀ ਅਵਾਮ