ਕਵਿਤਾ

(ਸਮਾਜ ਵੀਕਲੀ)

ਉੱਠ ਪੰਜਾਬੀਆ, ਜਾਗ ਪੰਜਾਬੀਆ।
ਘਿਉ ਮੱਖਣ ਖਾ ਤਕੜਾ ਹੋ ਜਾ
ਦੁੱਧ ਨੂੰ ਲਾ ਦੇ ਜਾਗ ਪੰਜਾਬੀਆ।
ਮਸਲ਼ ਸੁੱਟ ਥੱਲੇ ਲਾਹ ਕੇ
ਸਿਰ ਤੇਰੇ ‘ਤੇ ਚੜ ਬੈਠੇ ਨਾਗ ਪੰਜਾਬੀਆ।
ਤੇਰੀ ਅਣਖ ਆਬਰੂ ਤੇ ਅੱਖ ਰੱਖੀ ਬੈਠੇ
ਰੱਖੀ ਬੈਠੇ ਨਜ਼ਰ ਘਾਗ ਪੰਜਾਬੀਆ।
ਸੰਭਲ ਜ਼ਰਾ ਹੋਸ਼ ਕਰ
ਇੱਜ਼ਤ ਨੂੰ ਲੱਗੇ ਨਾ ਦਾਗ਼ ਪੰਜਾਬੀਆ।
ਫੇਰ ਨਲੂਆ ਤੇ ਫੂਲਾ ਬਣ ਜਾ
ਕੱਸ ਘੋੜੇ ਕਾਠੀ ਝਾੜ ਰਕਾਬ ਨੂੰ।
ਲੱਗੇ ਨਾ ਨਜ਼ਰ ਦੇਸ਼ ਪੰਜਾਬ ਨੂੰ।

ਜ.. ਦੀਪ ਸਿੰਘ ‘ਦੀਪ’
ਪਿੰਡ:-ਕੋਟੜਾ ਲਹਿਲ
ਜ਼ਿਲ੍ਹਾ:- ਸੰਗਰੂਰ
ਮੋਬਾ: 98760-4714

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਸੀਨੀਅਰਜ਼ ਨੂੰ ਦਿੱਤੀ ਵਿਦਾਇਗੀ ਪਾਰਟੀ
Next articleSunday Samaj Weekly = 18/02/0224