ਦੁੱਖ ਦਰਦ ਪੰਛੀਆਂ ਦੇ

(ਸਮਾਜ ਵੀਕਲੀ)

ਦੱਸ ਨੀ ਜੋੜੀਏ ਅੱਜ ਕੱਲ੍ਹ
ਕਿੱਥੇ ਰਹਿੰਨੀਂ ਐਂ ।
ਹੁਣ ਕਿਸ ਨੂੰ ਆਪਣੇ ਦਿਲ ਦੇ
ਦੁਖੜੇ ਕਹਿੰਨੀਂ ਐਂ ।
ਹਰਿਆਂ ਭਰਿਆਂ ਰੁੱਖਾਂ ਦੀ ਥਾਂ
ਟਾਵਰਾਂ ਲੈ ਲਈ ਏ ;
ਕਿੱਦਾਂ ਕੋਮਲ ਜਿੰਦ ‘ਤੇ ਐਨੀਆਂ
ਪੀੜਾਂ ਸਹਿੰਨੀਂ ਐ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article6 Must Watch Films of Akshay Kumar Inspired by True Stories including soon to be released “Sarfira”
Next articleਮਾਣਹਾਨੀ ਮਾਮਲੇ ‘ਚ ਰਾਹੁਲ ਗਾਂਧੀ ਨੂੰ ਮਿਲੀ ਰਾਹਤ