ਰਫ਼ਤਾਰ

ਨੀਤੂ ਰਾਣੀ

ਰਫ਼ਤਾਰ

(ਸਮਾਜ ਵੀਕਲੀ)-

ਰਫ਼ਤਾਰ ਐਸੀ ਆਈ ਕਿ,
ਦੌਰ ਬਦਲਣ ਦੀ ਹੋੜ ਹੈ ਲਿਆਈ।
ਰਫ਼ਤਾਰ ਐਸੀ ਆਈ ਕਿ,
ਕੁਦਰਤ ਨਾਲ ਖਿਲਵਾੜ ਹੈ ਲਿਆਈ।
ਰਫ਼ਤਾਰ ਐਸੀ ਆਈ ਕਿ,
ਰਿਸ਼ਤਿਆਂ ਦੇ ਅੱਗੇ ਪੈਸੇ ਨੇ ਆਪਣੀ ਤਾਕਤ ਦਿਖਾਈ,
ਧਰਮ ਦੇ ਠੇਕਦਾਰਾਂ ਨੇ ਵੀ ਆਪਣੀ ਰਫਤਾਰ ਵਧਾਈ।
ਰਫ਼ਤਾਰ ਐਸੀ ਆਈ ਕਿ,
ਅੱਗਾ ਫੜਦੇ ਫੜਦੇ, ਆਪਣਾ ਪਿਛੋਕੜ ਵਿਸਾਰ ਗਏ,
ਦੁੱਧ ਘਿਓ ਦੀ ਥਾਂ ਨਸ਼ਿਆ ਦਾ ਵਪਾਰ ਵਧਾ ਗਏ।
ਰਫ਼ਤਾਰ ਐਸੀ ਆਈ ਕਿ,
ਦੇਸ਼,ਕੌਮ,ਖਾਤਿਰ ਸ਼ਹੀਦ ਜੌ ਹੋਏ,
ਵਿਸਾਰ ਉਹਨਾ ਨੂੰ,ਪਾਖੰਡੀਆ ਨੂੰ ਬਾਦਸ਼ਾਹ ਬਣਾ ਗਏ।

ਨੀਤੂ ਰਾਣੀ
ਮੈਥ ਮਿਸਟ੍ਰੈਸ

 

 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਸਰੀ
Next articleਗੱਲਾਂ ਕਰੀਏ ਖਰੀਆਂ