ਅਡੋਨੀ (ਆਂਧਰਾ ਪ੍ਰਦੇਸ਼) (ਸਮਾਜ ਵੀਕਲੀ) ; ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕਾਂਗਰਸ ‘ਚ ਪ੍ਰਧਾਨ ਹੀ ਸਰਵਉੱਚ ਹੈ ਅਤੇ ਉਹੀ ਪਾਰਟੀ ਦੇ ਅਗਲੇ ਰੁਖ਼ ਬਾਰੇ ਫ਼ੈਸਲਾ ਕਰਨਗੇ। ਇੱਥੇ ‘ਭਾਰਤ ਜੋੜੋ ਯਾਤਰਾ’ ਦੌਰਾਨ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਦੌਰਾਨ ਸ੍ਰੀ ਗਾਂਧੀ ਨੇ ਕਿਹਾ ਕਿ ਨਵਾਂ ਪ੍ਰਧਾਨ ਫੈਸਲਾ ਕਰੇਗਾ ਕਿ ਮੇਰੀ ਭੂਮਿਕਾ ਕੀ ਹੈ ਅਤੇ ਮੈਨੂੰ ਕਿਹੜੀ ਜ਼ਿੰਮੇਵਾਰੀ ਸੌਂਪੀ ਜਾਵੇਗੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly