HOME ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਸਮਰਪਿਤ ਸੀ ਰਿਟਾਇਰ ਸਬ ਇੰਸਪੈਕਟਰ ਦੇਵ ਰਾਜ ਢੰਡਾ...

ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਸਮਰਪਿਤ ਸੀ ਰਿਟਾਇਰ ਸਬ ਇੰਸਪੈਕਟਰ ਦੇਵ ਰਾਜ ਢੰਡਾ –ਪ੍ਰਵੀਨ ਬੰਗਾ

2

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬੰਗਾ ਹਲਕੇ ਦੇ ਪਿੰਡ ਮਲੂਪੋਤਾ ਦੇ ਮਹਾਪੁਰਸ਼ਾਂ ਦੇ ਅੰਦੋਲਨ ਨੂੰ ਸਮਰਪਿਤ ਪਰਿਵਾਰ ਦੇ ਰਿਟਾਇਰ ਸਬ ਇੰਸਪੈਕਟਰ ਦੇਵ ਰਾਜ ਢੰਡਾ ਜੀ ਰਿਟਾਇਰ ਸਬ ਇੰਸਪੈਕਟਰ ਪੰਜਾਬ ਪੁਲਿਸ (ਬਸਪਾ ਆਗੂ ਲਖਵੀਰ ਮਲੂਪੋਤਾ ਆਸਟਰੇਲੀਆ ਦੇ ਤਾਇਆ ਜੀ ) ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਜ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸਾਥੀਆਂ ਸਮੇਤ ਸ਼ਾਮਿਲ ਹੋਏ ਬਜੁਰਗ ਦੇਵ ਰਾਜ ਜੀ ਨੂੰ ਸਰਧਾਂਜਲੀ ਭੇਂਟ ਕੀਤੀ ਤੇ ਉਨ੍ਹਾਂ ਦੀ ਬੇਟੀ ਹਰਵਿੰਦਰ ਰਾਣੀ ਸਪੇਨ( ਪਤਨੀ ਜਸਵੀਰ ਅਟਾਰੀ) ਤੇ ਸਮੂਚੇ ਢੰਡਾ ਪਰਿਵਾਰ ਨਾਲ ਬਸਪਾ ਪੰਜਾਬ ਤੇ ਬੰਗਾ ਹਲਕੇ ਦੀ ਸਮੂਚੀ ਲੀਡਰਸ਼ਿਪ ਵਲੋਂ ਦੁੱਖ ਸਾਂਝਾ ਕੀਤਾ ਇਸ ਮੋਕੇ ਤੇ ਹਰਦੀਪ ਢੰਡਾ ਅਸਟਰੇਲੀਆ, ਅਮਰ ਚੰਦ ਅਟਾਰੀ, ਸੁਰਜੀਤ ਮਲੂਪੋਤਾ, ਦੀਨ ਦਿਆਲ ਰਿਟਾਇਰ ASI ਮਾਸਟਰ ਮਦਨ ਲਾਲ ਜੀ ਮਨੋਹਰ ਲਾਲ, ਮਹੇਸ਼ ਕੁਮਾਰ ਪੰਜਾਬ ਰੋਡਵੇਜ਼ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਰਿਸ਼ਤੇਦਾਰ ਹਾਜ਼ਰ ਸਨl

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਚਲਾਏਗਾ ਵਿਸ਼ੇਸ਼ ਨਸ਼ਾ ਮੁਕਤੀ ਅਭਿਆਨ– ਵਧੀਕ ਡਿਪਟੀ ਕਮਿਸ਼ਨਰ
Next articleਸਿਵਲ ਹਸਪਤਾਲ ਬੰਗਾ ਵਿਖੇ ਭਾਰਤ ਨਸ਼ਾ ਮੁਕਤ ਅਭਿਆਨ ਮਨਾਇਆ ਗਿਆ।