ਪੰਜਾਬ ਮੰਤਰੀ ਮੰਡਲ ਦੀ ਪਹਿਲੀ ਬੈਠਕ ਅੱਜ ਬਾਅਦ ਦੁਪਹਿਰ 2 ਵਜੇ

ਚੰਡੀਗੜ੍ਹ (ਸਮਾਜ ਵੀਕਲੀ): ਇਥੇ ਪੰਜਾਬ ਸਿਵਲ ਸਕੱਤਰੇਤ  ਵਿੱਚ ਬਾਅਦ ਦੁਪਹਿਰ 2 ਵਜੇ ਪੰਜਾਬ ਮੰਤਰੀ ਮੰਡਲ ਦੀ ਪਹਿਲੀ ਬੈਠਕ  ਹੋਵੇਗੇ। ਪਹਿਲਾਂ ਇਹ ਬੈਠਕ ਬਾਅਦ ਦੁਪਹਿਰ 12:30 ਵਜੇ ਹੋਣੀ। ਮੀਟਿੰਗ ਹੁਣ ਕਮੇਟੀ ਰੂਮ, ਦੂਸਰੀ ਮੰਜ਼ਿਲ, ਪੰਜਾਬ ਸਕੱਤਰੇਤ ਵਿਖੇ ਹੋਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ: ਅੱਜ 10 ਮੰਤਰੀ ਚੁੱਕਣਗੇ ਸਹੁੰ
Next articleਦੇਸ਼ ’ਚ ਮਹਿੰਗਾਈ ਹੋਰ ਵਧੇਗੀ, ਮੋਦੀ ਸਰਕਾਰ ਲੋਕਾਂ ਨੂੰ ਬਚਾਉਣ ਲਈ ਕਦਮ ਚੁੱਕੇ: ਰਾਹੁਲ ਗਾਂਧੀ