ਡੇਰਾ ਜੋੜੇ ਵਿਖੇ ਅੱਖਾਂ ਦਾ ਫ੍ਰੀ ਕੈਂਪ ਵਿਸ਼ੇਸ਼ ਤੌਰ ਤੇ ਪਹੁੰਚੇ ਬਸਪਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ

ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡੇਰਾ ਜੋੜੇ ਵਿਖੇ ਫਰੀ ਅੱਖਾਂ ਦੇ ਕੈਂਪ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਬਸਪਾ ਪੰਜਾਬ ਪ੍ਰਧਾਨ ਐਡਃ ਅਵਤਾਰ ਸਿੰਘ ਕਰੀਮਪੁਰੀ , ਜਰਨਲ ਸਕੱਤਰ ਗੁਰਲਾਲ ਸੈਲਾ , ਐਡਃ ਬਲਵਿੰਦਰ ਕੁਮਾਰ ਸਕੱਤਰ ਪੰਜਾਬ , ਇੰਜਃ ਜਸਵੰਤ ਰਾਏ ਸੂਬਾ ਸਕੱਤਰ ਇਸ ਤੋਂ ਇਲਾਵਾ ਕਰਤਾਰਪੁਰ ਹਲਕਾ ਪ੍ਰਧਾਨ ਅਮਰਜੀਤ ਨੰਗਲ, ਅਸ਼ੋਕ ਕੁਮਾਰ ਪ੍ਰਧਾਨ ਹਲਕਾ ਜਲੰਧਰ ਕੈਂਟ ,ਜਸਵੀਰ ਪੰਡੌਰੀ ਨਿਝੱਰਾਂ, ਸੁਖਦੇਵ ਪੰਚ ਉਦੇਸੀਆਂ, ਅਵਤਾਰ ਕਡਿਆਣਾ, ਕਮਲ ਭੇਲਾਂ, ਸੁਖਦੇਵ ਕੁਮਾਰ ਬਿਆਸ ਪਿੰਡ ਸਾਬਕਾ ਪ੍ਰਧਾਨ ਹਲਕਾ ਆਦਮਪੁਰ, ਸਾਜਨ ਜਨੇਗਲ ਅਤੇ ਹੋਰ ਬਹੁਤ ਸਾਰੇ ਬਸਪਾ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਚਿਆਂ ਅਤੇ ਜਾਨਵਰਾਂ ਬਾਲ ਨਾਵਲ ‘ਰਾਜਵੀਰ ਦਾ ਓਰੀਓ’
Next articleਕਾਸ਼ੀ ਵਿਸ਼ਵਨਾਥ-ਗਿਆਨਵਾਪੀ ਮਸਜਿਦ ਮਾਮਲਾ: ਸੁਪਰੀਮ ਕੋਰਟ ਨੇ ਏਐਸਆਈ ਅਤੇ ਮਸਜਿਦ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਹੈ