ਪੰਜ ਰਾਜਾਂ ’ਚ ਜਨਤਕ ਰੈਲੀਆਂ ਤੇ ਰੋਡ ਸ਼ੋਅ ’ਤੇ ਪਾਬੰਦੀਆਂ ਬਾਰੇ ਚੋਣ ਕਮਿਸ਼ਨ ਅੱਜ ਕਰੇਗਾ ਫ਼ੈਸਲਾ

ਨਵੀਂ ਦਿੱਲੀ (ਸਮਾਜ ਵੀਕਲੀ):  ਚੋਣ ਕਮਿਸ਼ਨ ਅੱਜ ਮੀਟਿੰਗ ਕਰਕੇ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜਨਤਕ ਰੈਲੀਆਂ ਅਤੇ ਰੋਡ ਸ਼ੋਅ ‘ਤੇ ਲਾਈ ਗਈ ਪਾਬੰਦੀ ਬਾਰੇ ਫ਼ੈਸਲਾ ਕਰੇਗਾ। ਇਹ ਪਾਬੰਦੀਆਂ ਅੱਜ ਤੱਕ ਹਨ। ਹੁਣ ਮੀਟਿੰਗ ਕਰਕੇ ਇਨ੍ਹਾਂ ਨੂੰ ਅੱਗੇ ਜਾਰੀ ਰੱਖਣ ਜਾਂ ਹਟਾਉਣ ਦਾ ਐਲਾਨ ਕੀਤਾ ਜਾਵੇਗਾ। ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਪੰਜਾਬ ਅਤੇ ਮਨੀਪੁਰ ਵਿੱਚ ਚੋਣਾਂ ਹੋਣੀਆਂ ਹਨ ਪਰ ਕਰੋਨਾ ਦੇ ਵਧਦੇ ਮਾਮਲਿਆਂ ਕਾਰਨ ਕਮਿਸ਼ਨ ਕਾਫ਼ੀ ਚਿੰਤਤ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਟਿਆਲਾ: ਰਾਤ ਨੂੰ ਕਮਰੇ ‘ਚ ਰੱਖੀ ਅੰਗੀਠੀ ਨੇ ਲਈਆਂ ਦੋ ਜਾਨਾਂ
Next articleਦੇਸ਼ ’ਚ ਕਰੋਨਾ ਦੇ 268833 ਨਵੇਂ ਮਾਮਲੇ ਤੇ 402 ਮੌਤਾਂ