ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਅੱਠਵਾਂ ਵੱਡੇ ਦਿਨ ਦਾ ਪਵਿੱਤਰ ਸਮਾਗਮ ਪਿੰਡ ਧੀਣਾ, ਜਲੰਧਰ ਕੈਂਟ ( ਜਲੰਧਰ) ਵਿਖੇ 21 ਦਸੰਬਰ ਦੀ ਬਜਾਏ 23 ਦਸੰਬਰ ਨੂੰ ਹੋਣ ਦਾ ਕਾਰਨ ਹੈ ਚੋਣਾਂ ਜੋ 21 ਦਸੰਬਰ ਦੀ ਬਜਾਏ 23 ਦਸੰਬਰ ਨੂੰ ਮੁਲਤਵੀ ਕਰਕੇ ਪੋਸਟਰਾਂ ‘ਤੇ ਛਾਪੀਆਂ ਗਈਆਂ ਹਨ।ਸਮਾਗਮ ਨੂੰ ਬੜੀ ਸ਼ਰਧਾ ਅਤੇ ਧੂਮ ਧਾਮ ਸਾਹਿਤ ਮਨਾਇਆ ਜਾ ਰਿਹਾ ਹੈ। ਸੱਦਾ ਪੱਤਰ ਲੈਂਦੇ ਹੋਏ ਆਈਜਕ ਬਿੱਟੂ ਕਨੇਡਾ ਕੈਲਗਰੀ ਅਤੇ ਵਿਕਟਰ ਬਿੰਦੂ ਸਹੌਤਾਂ ਅਮਰੀਕਾ ਲਾਸ ਐਜੰਲੇਸ , ਮਾਇਕਲ ਮਸੀਹ ਸਹੌਤਾਂ ( ਕੈੱਸ਼ੀਅਰ ਸੈੰਟ ਐੰਨਥਨੀ, ਚਰਚ ਸੰਸਾਰ-ਪੁਰ) ਫਰਾਂਸਿਸ ਗਰੇਵਾਲ ( ਵਲੰਟੀਅਰ) ਸੱਦਾ ਪੱਤਰ ਦਿੰਦੇ ਹੋਏ ਜੋਰਜ ਮਸੀਹ (ਪ੍ਰਧਾਨ ਪ੍ਰਬੰਧਕ ਕਮੇਟੀ ਧੀਨਾ ) ਦੇਵਦੱਤ ਮਸੀਹ ਕਲਿਆਣ (ਵਲੰਟੀਅਰ ਧੀਨਾ ) ਜੋਰਜ ਮਸੀਹ ਵਲੰਟੀਅਰ ਧੀਨਾ )। ਆਪ ਜੀ ਨੂੰ ਬੇਨਤੀ ਹੈ ਇਸ ਸ਼ੁਭ ਅਵਸਰ ਤੇ ਪਰਿਵਾਰ ਸਾਹਿਤ ਪਹੁੰਚਣ ਦੀ ਕ੍ਰਿਪਾਲਤਾ ਕਰੋ। ਅਸੀ ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ।ਸਵਾਗਤ ਕੀਤਾ ਮਸੀਹੀ ਸੇਵਕ ਸਭਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly