ਮੈਨੇਜਰ ਆਫ ਪੀਸ ਮਿਸ਼ਨ ਦੇ ਵਫਦ ਨੇ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਨਾਲ ਕੀਤੀ ਮੁਲਾਕਾਤ

ਜਲੰਧਰ/ਅੱਪਰਾ (ਸਮਾਜ ਵੀਕਲੀ) (ਜੱਸੀ)- ਅੱਜ ਮੈਸੰਜਰ ਆਫ ਪੀਸ ਮਿਸ਼ਨ ਦੇ ਵਫਦ ਵਲੋਂ ਸ਼ਾਂਤੀ ਸਦਭਾਵਨਾ ਦੇ ਏਜੰਡੇ ਤਹਿਤ ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਅਧਿਆਤਮਿਕ ਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਮੁਲਾਕਾਤ ਕਰ ਆਸ਼ੀਰਵਾਦ ਪ੍ਰਾਪਤ ਕੀਤਾ, ਇਸ ਮੌਕੇ ਸਲੀਮ ਸੁਲਤਾਨੀ ਨੇ ਮਿਸ਼ਨ ਦੁਆਰਾ ਸਮਾਜ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਬਾਬਾ ਜੀ ਨੂੰ ਵਿਸਥਾਰਪੂਰਵਕ ਜਾਣੂ ਕਰਵਾਇਆ ਅਤੇ ਮਿਸ਼ਨ ਦੇ ਡਰੀਮ ਪ੍ਰੋਜੈਕਟ ਪੀਸ ਰੀਸਰਚ ਸੈਂਟਰ ਦੇ ਪੰਜਾਬ ਵਿਚ ਬਣਾਉਣ ਸੰਬੰਧੀ ਵਿਸ਼ੇਸ਼ ਚਰਚਾ ਕੀਤੀ, ਇਸ ਮੌਕੇ ਮੁੱਖ ਸਰਪ੍ਰਸਤ ਗਗਨ ਮਾਂ ਦਿੱਲੀ ਵਾਲੇ, ਬੀਬੀ ਰਛਪਾਲ ਸੁਲਤਾਨੀ ਦਰਬਾਰ ਗੋਰਾਇਆ, ਸਰਪ੍ਰਸਤ ਬਾਬਾ ਮਨਜੀਤ ਸਿੰਘ ਜੀ ਬੇਦੀ ਡੇਰਾ ਬਾਬਾ ਨਾਨਕ, ਪੀਸ ਐਬੰਸਡਰ ਪ੍ਰਧਾਨ ਸਲੀਮ ਸੁਲਤਾਨੀ, ਸਾਈਂ ਮਧੂ ਸ਼ਾਹ ਰਾਸ਼ਟਰੀ ਚੇਅਰਮੈਨ, ਜਗਦੀਪ ਕੌਰ ਸੁਲਤਾਨੀ ਅਤੇ ਅਰਹਮ ਸੁਲਤਾਨੀ ਮੌਜੂਦ ਸਨ!

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾ. ਗੁਰਬਚਨ ਸਿੰਘ ਮੰਦਰਾਂ ਬਣੇ ਲਗਾਤਾਰ ਤੀਸਰੀ ਵਾਰ ਟੀਚਰਜ਼ ਹੋਮ ਟਰਸਟ ਬਠਿੰਡਾ ਦੇ ਪ੍ਰਧਾਨ ।
Next articleਨਵੇਂ ਸ਼ੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਇਲਮ ਚੰਦ ਸਰਵਹਿੱਤਕਾਰੀ ਵਿਦਿਆ ਮੰਦਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ