HOMEਖ਼ਬਰਾਂਪੰਜਾਬੀ ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਦੂਸਰੇ ਦਿਨ ਭੁੱਖ ਹੜਤਾਲ ‘ਤੇ ਬੈਠੇ ਹੋਏ ਬੋਧੀ ਭਿਖਸ਼ੂ। 14/02/2025 ਫੋਟੋ -ਜੱਸਲ (ਸਮਾਜ ਵੀਕਲੀ) ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਦੂਸਰੇ ਦਿਨ ਭੁੱਖ ਹੜਤਾਲ ‘ਤੇ ਬੈਠੇ ਹੋਏ ਬੋਧੀ ਭਿਖਸ਼ੂ। ਉਹਨਾਂ ਦੇ ਹੱਥਾਂ ਵਿੱਚ ਮੰਗਾਂ ਵਾਲੀਆਂ ਤਖਤੀਆਂ ਦਿਖਾਈ ਦੇ ਰਹੀਆਂ ਹਨ। ਪੰਜਾਬ ਤੋਂ ਡਾ. ਹਰਬੰਸ ਵਿਰਦੀ ਅਤੇ ਭਿਖਸ਼ੂ ਰੇਵਤ ਦੀ ਅਗਵਾਈ ਵਿੱਚ ਉਪਾਸਕ ਧਰਨੇ ‘ਤੇ ਸ਼ਾਮਲ ਹੋਏ। (ਫੋਟੋ -ਜੱਸਲ)