ਨੇਤਾਗਿਰੀ ਦਾ ਕੌੜਾ ਸੱਚ

(ਸਮਾਜ ਵੀਕਲੀ)

ਆ ਸੱਜਣਾ ਆਪਾਂ ਵੀ ਨੇਤਾ ਬਣੀਏਂ।
ਵਾਰ ਵਾਰ ਆਪਾਂ ਵੀ ਦਲ ਬਦਲੀਏ।
ਖ਼ਾਤਰ ਕੁਰਸੀ ਦੀ ਧੀਆਂ-ਪੁੱਤ ਵਿਆਹ ਕੇ ਗੈਰ-ਮਜ਼ਹਬਾਂ।
ਫਿਰ ਜਨਤਾ ਦੇ ਸਿਰ ਤੇ ਧਰਮ ਬਦਲਣ ਦਾ ਦੋਸ਼ ਮੜ੍ਹੀਏ।
ਰਾਜਨੀਤੀ ਦੀ ਚਾਲ ਨਾ ਸਮਝਣ ਭੋਲੇ ਲੋਕ।
ਆਕੇ ਵਿਚ ਚੁੱਕ ਦੇ ਲੈ ਹਥੋੜੀ ਛੇਣੀ ਢਾਹ ਮਾਰਨ ਮੰਦਰ ਮਸੀਤਾਂ।
ਤੇਰੇ ਮਨਮੰਦਰ ਵਿੱਚ ਹਰਦਮ ਵੱਸਦੀ ਕੁਦਰਤ ,
ਦੱਸ ਸੁਖਦੀਪ ਕਿਵੇ ਢਾਹਵਣ ਇਹ ਰਾਜਨੀਤਿਕ ਲੋਕ।

ਸੁਖਦੀਪ ਕੌਰ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਣੀ ਬਚਾਓ, ਰੁੱਖ ਲਗਾਓ, ਇਸ ਧਰਤੀ ਨੂੰ ਸਵਰਗ ਬਣਾਓ
Next articleਸਿੱਖ ਇਤਿਹਾਸ ਦੇ ਖੂੰਨੀ ਪੱਤਰੇ ਸਾਂਝੇ ਕਰਨ ਵਾਲਾ ਅੰਤਰਰਾਸ਼ਟਰੀ ਕਵੀ ਚਰਨ ਸਿੰਘ ਸਫ਼ਰੀ