ਹਲਕਾ ਫਿਲ਼ੋਰ ਦੇ ਪਿੰਡ ਬੰਡਾਲਾ ਤਹਿਸੀਲ ਫਿਲ਼ੋਰ ਵਿਖੇ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਜਨਮ ਦਿਹਾੜੇ ਬੜੀ ਧੂਮਧਾਮ ਨਾਲ ਮਨਾਇਆ ਗਿਆ ।

ਅੱਪਰਾ (ਸਮਾਜ ਵੀਕਲੀ)- ਹਲਕਾ ਫਿਲ਼ੋਰ ਦੇ ਪਿੰਡ ਬੰਡਾਲਾ ਤਹਿਸੀਲ ਫਿਲ਼ੋਰ ਵਿਖੇ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਜਨਮ ਦਿਹਾੜੇ ਬੜੀ ਧੂਮਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਫਿਲ਼ੋਰ ਵੱਲੋ ਇਸ ਵਿਸ਼ਾਲ ਸਮਾਗਮ ਦਾ ਉਦਘਾਟਨ ਕੀਤਾ । ਉਦਘਾਟਨ ਸਮੇ ਆਮ ਆਦਮੀ ਪਾਰਟੀ ਫਿਲੌਰ ਵੱਲੋ ਸਮੂਹ ਸੰਸਾਰ ਨੂੰ ਵਾਲਮੀਕਿ ਜਯੰਤੀ ਦੀਆਂ ਵਧਾਈਆਂ ਦਿੱਤੀਆਂ ਗਈਆਂ ।

ਇਸ ਮੌਕੇ ਰਜਿੰਦਰ ਸੰਧੂ ਸੀਨੀਅਰ ਆਗੂ, ਸਿੰਘ ਸੁੱਖਾ ਬੰਡਾਲਾ ਬਲਾਕ ਪ੍ਰਧਾਨ , ਰਘੂ ਅਰੋੜਾ ਮਨਿੰਦਰਜੀਤ ਸਿੰਘ ਮੋਨੂੰ, ਸੰਜੀਵ ਕੁਮਾਰ, ਲਵਪ੍ਰੀਤ ਬੰਗੜ,ਅਜ਼ਮੇਰ ਸਿੰਘ ਬਾਸੀ, ਰੇਸ਼ਮ , ਸਿੰਘ ਸਹੋਤਾ U,K ਸ਼ਮਸ਼ੇਰ ਸਿੰਘ, ਦਿਲਬਾਗ ਸਿੰਘ, ਕੁਲਦੀਪ ਸਿੰਘ ਜਥੇਦਾਰ, ਕੁਲਦੀਪ ਸਿੰਘ,ਸਰਬਜੀਤ ਸਿੰਘ ਪੰਚ, ਸੋਢੀ ਰੁੜਕਾ, ਤੀਰਥ ਗਿੱਲ, ਇੱਕਬਾਲ ਸਿੰਘ ਹੈਪੀ, ਕੁਲਵੰਤ ਸਿੰਘ ਘਾਰੂ, ਡਾਕਟਰ ਕਮਲਜੀਤ ਸਿੰਘ, ਸੁਦਰਸ਼ਨ ਕੰਡਾ, ਹਰਪਿੰਦਰ ਘਾਰੂ, ਤਜਿੰਦਰ ਸਿੰਘ, ਲਵਪ੍ਰੀਤ ਭੱਟੀ,ਜਸਕਰਨ , ਹਰਪ੍ਰੀਤ ਕੌਰ, ਅਸ਼ੋਕ ਪੰਚ ਵੀ ਹਾਜ਼ਰ ਸਨ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰਾ ਸਾਇਆ…..
Next articleਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਅਤੇ ਬੋਰਡ ਆਫ ਡਾਇਰੈਕਟਰ ਵੱਲੋਂ 6ਵਾਂ ਪੇ ਕਮਿਸ਼ਨ ਦਾ ਏਜੰਡਾ ਪਾਸ ਕਰਨ ਤੇ ਮਿੱਲ ਮੁਲਾਜ਼ਮਾਂ ਨੇ ਕੀਤਾ ਧੰਨਵਾਦ ।