HOME ਹਾਦਸਾ

ਹਾਦਸਾ

12
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
(ਸਮਾਜ ਵੀਕਲੀ) ਹਾਰ ਨਾ ਮੰਨਣ ਵਾਲਿਆਂ ਦੀ ਜਿੱਤ ਦੇ ਮੌਕੇ ਵਧ ਜਾਂਦੇ ਹਨ ਕਿਉਂਕਿ ਉਹ ਹਾਰ ਨਾ ਮੰਨਣ ਕਾਰਣ ਵਾਰ ਵਾਰ ਜਿੱਤਣ ਦੀ ਕੋਸ਼ਿਸ਼ ਕਰਦੇ ਹਨ l
ਕਿਸਮਤ ਆਸਰੇ ਜਿੱਤਣ ਦੀ ਆਸ ਰੱਖਣ ਵਾਲਿਆਂ ਦੇ ਜਿੱਤਣ ਦੇ ਮੌਕੇ ਬਹੁਤ ਘਟ ਜਾਂਦੇ ਹਨ ਕਿਉਂਕਿ ਉਹ ਕੁੱਝ ਵਾਰ ਹਾਰ ਕੇ ਹੀ ਸੋਚਦੇ ਹਨ ਕਿ ਜਿੱਤ ਸਾਡੀ ਕਿਸਮਤ ਵਿੱਚ ਨਹੀਂ l
ਜ਼ਿੰਦਗੀ ਵਿੱਚ ਡਿਗ ਪੈਣਾ ਕਦੇ ਖਤਰਨਾਕ ਨਹੀਂ ਹੁੰਦਾ ਪਰ ਡਿੱਗ ਕੇ ਨਾ ਉੱਠਣਾ ਖਤਰਨਾਕ ਹੁੰਦਾ ਹੈ l
ਥੱਲੇ ਡਿਗ ਪੈਣਾ ਹਾਦਸਾ ਹੋ ਸਕਦਾ ਹੈ ਪਰ ਉੱਥੇ ਪਏ ਰਹਿਣਾ ਹਾਦਸਾ ਨਹੀਂ ਹੁੰਦਾ l
  ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਗੁਰਮੁਖੀ ਲਿਪੀ ਵਿੱਚ ਪੈਰ-ਬਿੰਦੀ ਵਾਲ਼ੇ ਅੱਖਰਾਂ ਦਾ ਮਹੱਤਵ”
Next articleਜ਼ਿੰਦਗੀ- ਇੱਕ ਪਹੇਲੀ