ਕੈਨੇਡਾ /ਵੈਨਕੂਵਰ ( ਕੁਲਦੀਪ ਚੁੰਬਰ )- ਬੀਬੀ ਅਮਰਜੋਤ ਅਤੇ ਚਮਕੀਲਾ ਜੀ ਟਰੱਸਟ ਅਤੇ ਗੁਰਮੀਤ ਮਹਿਮੀ ਫਗਵਾੜਾ ਜੀ ਅਤੇ ਜੈਮਨ ਚਮਕੀਲਾ ਜੀ ਰਹਿਨੁਮਾਈ ਹੇਠ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਦੀ 36ਵੀ ਬਰਸੀ 24 ਮਾਰਚ 2024 ਦਿਨ ਐਤਵਾਰ ਨੂੰ ਫਗਵਾੜਾ ਦਾਣਾ ਮੰਡੀ ਵਿਖੇ ਮਨਾਈ ਜਾਵੇਗੀ। ਇਸ ਬਾਰੇ ਗੱਲ ਕਰਦਿਆ ਅਮਨ ਫੁੱਲਾਂਵਾਲ ਤੇ ਸੂਬਾ ਉਦੇਸੀਆਂ ,ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਮੇਲੇ ਦੋਰਾਨ ਦੁਨੀਆਂ ਤੇ ਅਮਰ ਇਸ ਜੋੜੀ ਨੂੰ ਸੱਚੀ ਸੁੱਚੀ ਸਰਧਾਂਜਲੀ ਭੇਟ ਕੀਤੀ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly