‘ਧੰਨਵਾਦ ‘ਪਾਲ ਖਰੌਡ’ ਟੀਮ ਦਾ’

(ਸਮਾਜ ਵੀਕਲੀ)

ਬੰਧੂਆਂ ਬਣਾਕੇ ਬਿਨਾਂ ਤਨਖ਼ਾਹ ਤੋਂ ਕੰਮ ਲੈਂਦੇ,
ਪੰਜਾਬ ‘ਚ ਕ‌ਈ ਵੇਖੇ ‘ਸਿੱਖ ਪਰਿਵਾਰ’ ਜੀ।

ਪਸ਼ੂਆਂ ਤੋਂ ਭੈੜੀ ਜ਼ਿੰਦਗੀ ਜਿਊਣ ਲਈ ਮਜ਼ਬੂਰ,
ਕਰਦੇ ਨੇ ਕ‌ਈਆਂ ਉਤੇ ਅਤਿਆਚਾਰ ਜੀ।

ਕੋਈ ਮੰਦਬੁੱਧੀ ਕੋਈ ਕੀਤਾ ਅਗਵਾਹ ਇਹਨਾਂ,
ਵੇਖਕੇ ਇਹਨਾਂ ਦਾ ਹਾਲ ਹੋਵੇ ਨਾ ਸਹਾਰ ਜੀ।

ਮੇਜਰ ਧੰਨਵਾਦ! ‘ਪਾਲ ਖਰੌਡ’ ਟੀਮ ਦਾ,
ਜੋ ਛੁਡਾ ਰਹੇ ਇਹਨਾਂ ਨੂੰ ਛਾਪੇ ਮਾਰ ਜੀ।

ਮੇਜਰ ਸਿੰਘ ‘ਬੁਢਲਾਡਾ’
94176 42327

 

Previous articleTesla crash: Indian-American pleads not guilty to attempted murder
Next articleTurkey quake toll tops 31,000