ਕਸ਼ਮੀਰ ’ਚ ਤਾਪਮਾਨ ਸਿਫ਼ਰ ਤੋਂ ਹੇਠਾਂ, ਸਾਰੀ ਵਾਦੀ ’ਚ ਸੰਘਣੀ ਧੁੰਦ

ਸ੍ਰੀਨਗਰ  (ਸਮਾਜ ਵੀਕਲੀ):  ਇਸ ਸੀਜ਼ਨ ’ਚ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਸ੍ਰੀਨਗਰ ‘ਚ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਕਸ਼ਮੀਰ ਦੇ ਕਈ ਇਲਾਕੇ ਐਤਵਾਰ ਸਵੇਰੇ ਧੁੰਦ ਨਾਲ ਢਕੇ ਹੋਏ ਸਨ ਕਿਉਂਕਿ ਵਾਟੀ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਪਹਿਲੀ ਵਾਰ ਕਸ਼ਮੀਰ ਵਾਦੀ ਦੇ ਸਾਰੇ ਮੌਸਮ ਸਟੇਸ਼ਨਾਂ ਨੇ ਰਾਤ ਦਾ ਤਾਪਮਾਨ ਸਿਫ਼ਰ ਤੋਂ ਹੇਠਾਂ ਦਰਜ ਕੀਤਾ ਹੈ। ਸ੍ਰੀਨਗਰ ਵਿੱਚ ਬੀਤੀ ਰਾਤ ਘੱਟੋ ਘੱਟ ਤਾਪਮਾਨ ਸਿਰਫ਼ ਤੋਂ ਹੇਠਾਂ 0.9 ਡਿਗਰੀ ਰਿਹਾ, ਜੋ ਪਿਛਲੀ ਰਾਤ ਤੋਂ 0.1 ਦਰਜੇ ਘੱਟ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਨਿਰਯਾਤ ’ਚ ਇਤਿਹਾਸਕ ਉਚਾਈ ਹਾਸਲ ਕਰਨ ਦੇ ਰਾਹ: ਗੋਇਲ
Next articleਨਵੇਂ ਪੈਟਰਨ ਅਨੁਸਾਰ ਸੀਬੀਐੱਸਈ ਦੀਆਂ ਬੋਰਡ ਪ੍ਰੀਖਿਆਵਾਂ 16 ਤੋਂ