HOME ਤੇਜਪਾਲ ਬਸਰਾ ਦੇ ਡਿਪਟੀ ਮੇਅਰ ਬਣਨ ਦੀ ਖੁਸ਼ੀ ਮਨਾਉਂਦੇ ਹੋਏ ਬਸਪਾ ਵਰਕਰ

ਤੇਜਪਾਲ ਬਸਰਾ ਦੇ ਡਿਪਟੀ ਮੇਅਰ ਬਣਨ ਦੀ ਖੁਸ਼ੀ ਮਨਾਉਂਦੇ ਹੋਏ ਬਸਪਾ ਵਰਕਰ

4

 ਫਗਵਾੜਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਮੋਹੱਲਾ ਸੰਤੋਖਪੁਰਾ ਫਗਵਾੜਾ ਦੇ ਬਸਪਾ ਵਰਕਰਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਤੇਜਪਾਲ ਬਸਰਾ ਨੂੰ ਸੀਨੀਅਰ ਡਿਪਟੀ ਮੇਅਰ ਬਣਨ ਤੇ ਵਧਾਈ ਦਿੱਤੀ ਇਸ ਮੌਕੇ ਤੇਜਪਾਲ ਜੀ ਨੇ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਦਾ ਧੰਨਵਾਦ ਕੀਤਾ , ਬਸਪਾ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਇੰਚਾਰਜ ਵਿਪੁਲ ਕੁਮਾਰ ਤੇ ਪੰਜਾਬ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਇਸ ਨੂੰ ਇਸ ਜਿੱਤ ਦੀ ਮੁਬਾਰਕਾਂ ਦਿੱਤੀਆਂ | ਸੀਨੀਅਰ ਸਾਥੀ ਵਿਨੋਦ ਸੰਤੋਖਪੁਰਾ, ਪ੍ਰਸ਼ੋਤਮ ਸੰਤੋਖਪੁਰਾ , ਬਸਪਾ ਐੱਮ ਸੀ ਦੀ ਸੰਤੋਖਪੁਰਾ ਮੋਹੱਲਾ ਤੋਂ ਚੋਣ ਲੜ ਚੁੱਕੇ ਦਲਜੀਤ ਕੌਰ ਸੰਤੋਖਪੁਰਾ, ਕਰਨ ਸੰਤੋਖਪੁਰਾ ,ਪ੍ਰਸ਼ੋਤਮ ਪਲਾਹੀ ਗੇਟ , ਐਡਵੋਕੇਟ ਓਂਕਾਰ ਬਸਰਾ ,ਮਦਨ ਲਾਲ , ਜੀਤ ਰਾਮ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਸੜੋਆ ਦੀ ਮਹੀਨਾਵਾਰ ਮੀਟਿੰਗ ਹੋਈ
Next articleਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਨੇ ਫੁੱਲਮਾਲਾ ਅਰਪਣ ਕਰਕੇ ਲਿਆ ਬਾਬਾ ਸਾਹਿਬ ਡਾ. ਅੰਬੇਡਕਰ ਦਾ ਅਸ਼ੀਰਵਾਦ