HOME ਅਧਿਆਪਕ ਦਲ ਪੰਜਾਬ ਦੀ ਸਰਬਸੰਮਤੀ ਨਾਲ ਹੋਈ ਚੋਣ

ਅਧਿਆਪਕ ਦਲ ਪੰਜਾਬ ਦੀ ਸਰਬਸੰਮਤੀ ਨਾਲ ਹੋਈ ਚੋਣ

3
 ਸਤਨਾਮ ਸਿੰਘ ਰੰਧਾਵਾ ਪੰਜਾਬ ਪ੍ਰਧਾਨ ਅਤੇ ਰਵਿੰਦਰਜੀਤ ਸਿੰਘ ਪੰਨੂ ਸਕੱਤਰ ਜਨਰਲ ਚੁਣੇ ਗਏ 
 ਹਰਦੇਵ ਸਿੰਘ ਜਵੰਧਾ ਸਰਪ੍ਰਸਤ, ਬਾਜ ਸਿੰਘ ਖਹਿਰਾ ਕਨਵੀਨਰ, ਜਸਵਿੰਦਰ ਸਿੰਘ ਔਲਖ ਕਨਵੀਨਰ ਨਿਯੁਕਤ 
ਭੁਪਿੰਦਰ ਸਿੰਘ ਨਾਗਰਾ ਚੰਡੀਗੜ੍ਹ ਦੇ ਕਨਵੀਨਰ ਨਿਯੁਕਤ
ਕਪੂਰਥਲਾ,  (ਸਮਾਜ ਵੀਕਲੀ)   ( ਵਿਸੇਸ ਪ੍ਰਤੀਨਿਧੀ)– ਅਧਿਆਪਕ ਦਲ ਪੰਜਾਬ ਦੀ ਸਟੇਟ ਪੱਧਰੀ ਚੋਣ ਹੋਈ। ਜਿਸ ਦੌਰਾਨ ਸੂਬਾ ਭਰ ਚੋ ਤਿੰਨ ਸੌ ਦੇ ਕਰੀਬ ਡੈਲੀਗੇਟਾਂ ਨੇ ਭਾਗ ਲਿਆ। ਇਸ ਮੌਕੇ  ਅਧਿਆਪਕ ਦਲ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਸੂਬਾ ਕਨਵੀਨਰ ਬਾਜ ਸਿੰਘ ਖਹਿਰਾ ਅਤੇ ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ ਨੇ ਅਧਿਆਪਕ ਦਲ ਦੇ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਅਧਿਆਪਕ ਦਲ ਪੰਜਾਬ ਦਾ ਮੁੱਖ ਮਕਸਦ ਹਮੇਸ਼ਾਂ ਸਰਬੱਤ ਦਾ ਭਲਾ ਰਿਹਾ ਹੈ ਅਤੇ ਸਮੇਂ ਸਮੇਂ ਤੇ ਅਧਿਆਪਕ ਦਲ ਵਲੋਂ ਅਧਿਆਪਕ ਵਰਗ ਦੇ ਹੱਕਾਂ ਅਤੇ ਹਿਤਾਂ ਦੀ ਰਾਖੀ ਲਈ ਲਗਾਤਾਰ ਸੰਘਰਸ਼ ਕੀਤਾ ਗਿਆ ਹੈ। ਇਸ ਮੌਕੇ ਹਾਜ਼ਰ ਡੈਲੀਗੇਟਾਂ ਵੱਲੋਂ ਸਰਬਸੰਮਤੀ ਨਾਲ ਸਤਨਾਮ ਸਿੰਘ ਰੰਧਾਵਾ ਨੂੰ ਪੰਜਾਬ ਪ੍ਰਧਾਨ ਅਤੇ ਰਵਿੰਦਰਜੀਤ ਸਿੰਘ ਪੰਨੂ ਨੂੰ ਸਕੱਤਰ ਜਨਰਲ ਚੁਣਿਆ ਗਿਆ। ਇਸ ਮੌਕੇ ਭੁਪਿੰਦਰ ਸਿੰਘ ਨਾਗਰਾ ਨੂੰ ਚੰਡੀਗੜ੍ਹ ਇਕਾਈ ਦਾ ਕਨਵੀਨਰ ਚੁਣਿਆ ਗਿਆ ਅਤੇ ਗੁਰਸਿਮਰਤ ਸਿੰਘ ਜਖੇਪਲ ਨੂੰ ਇੰਚਾਰਜ ਚੁਣਿਆ ਗਿਆ। ਹਾਜ਼ਰ ਡੈਲੀਗੇਟਾਂ ਵੱਲੋਂ ਇਸ ਮੌਕੇ ਅਧਿਆਪਕ ਦਲ ਦੇ ਸੀਨੀਅਰ ਆਗੂਆਂ ਵਲੋਂ ਪਿਛਲੇ ਸਮੇਂ ਦੌਰਾਨ ਅਧਿਆਪਕ ਦਲ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਮਿਹਨਤ ਦੇ ਮੱਦੇਨਜਰ ਹਰਦੇਵ ਸਿੰਘ ਜਵੰਧਾ ਨੂੰ ਦੁਬਾਰਾ ਸੂਬਾ ਸਰਪ੍ਰਸਤ, ਬਾਜ ਸਿੰਘ ਖਹਿਰਾ ਨੂੰ ਸੂਬਾ ਕਨਵੀਨਰ ਅਤੇ ਜਸਵਿੰਦਰ ਸਿੰਘ ਔਲਖ ਨੂੰ ਸੂਬਾ ਕਨਵੀਨਰ ਚੁਣਿਆ ਗਿਆ।  ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਵਰਿੰਦਰ ਸਿੰਘ ਕੰਬੋਜ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੁਖਦਿਆਲ ਸਿੰਘ ਝੰਡ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਸੁਖਦੇਵ ਸਿੰਘ ਦਕੋਹਾ, ਦਿਲਬਾਗ ਸਿੰਘ ਪੱਡਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਆਤਮਜੀਤ ਸਿੰਘਢਿਲੋ,ਤਰਪਿੰਦਰ ਸਿੰਘ ਭੱਟੀਵਾਲ,ਅਮਰਜੀਤ ਸਿੰਘ ਖਾਲਸਾ,ਜਸਪਾਲ ਸਿੰਘ ਢੀਡਸਾਂ ,ਮਨਜੀਤ ਸਿੰਘ ਟਿਵਾਣਾ , ਕੁਲਦੀਪ ਸਿੰਘ ਜਲੰਧਰ, ਅਮਰਜੀਤ ਸਿੰਘ ਖਾਲਸਾ, ਸੁਖਦੇਵ ਸਿੰਘ ਠੀਕਰੀਵਾਲ,ਲੈਕਚਰਾਰ ਰਜੇਸ਼ ਜੋਲੀ, ਭਜਨ ਸਿੰਘ ਮਾਨ, ਰਮੇਸ਼ ਕੁਮਾਰ ਭੇਟ, ਮਨਜਿੰਦਰ ਸਿੰਘ ਧੰਜੂ, ਸੁਖਜਿੰਦਰ ਸਿੰਘ ਢੋਲਣ, ਵੱਸਣਦੀਪ ਸਿੰਘ ਜੱਜ,  ਕਮਲਜੀਤ ਸਿੰਘ ਮੇਜਰਵਾਲ,  ਗੁਰਮੀਤ ਸਿੰਘ ਖਾਲਸਾ,ਟੋਨੀ ਕੌੜਾ, ਪ੍ਰਦੀਪ ਵਰਮਾ, ਰੋਸ਼ਨ ਲਾਲ ਸੈਫਲਾਬਾਦ,  ਅਮਰਜੀਤ ਕਾਲਾਸੰਘਿਆ,  ਮਨੂੰ ਕੁਮਾਰ ਪਰਾਸ਼ਰ   ਰਾਜਨਜੋਤ ਸਿੰਘ  ਖਹਿਰਾ, ਅਜੈ ਕੁਮਾਰ ਸਿੰਗਲਾ, ਸੁਰਿੰਦਰ ਕੁਮਾਰ ਭਵਾਨੀਪੁਰ,  ਰਕੇਸ਼ ਕੁਮਾਰ ਸਾਨਿਆਲ , ਜਗਜੀਤ ਸਿੰਘ ਮਿਰਜਾਪੁਰ,   , ਸ਼ੁੱਭ ਦਰਸ਼ਨ ਨਰਾਇਣ ਆਨੰਦ, ਡਾਕਟਰ ਧਿਆਨ ਸਿੰਘ, ਮਨੋਜ ਕੁਮਾਰ ਟਿੱਬਾ, ਕੁਲਦੀਪ ਸਿੰਘ ਭੈਣੀ ,ਦਲਵਿੰਦਰ ਕੁਮਾਰ ਚਿੱਕਾ ,ਅਮਰਜੀਤ ਸਿੰਘ ਖੋਸਾ ,ਰਣਜੀਤ ਸਿੰਘ ਬਰਾੜ ,ਗੁਰਬਚਨ ਸਿੰਘ ਮੋਹਾਲੀ,ਕੁਲਦੀਪ ਸਿੰਘ ,ਲਖਵੀਰ ਸਿੰਘ ,ਨਪਿੰਦਰ ਸਿੰਘ ਖਹਿਰਾ ,ਸਤਨਾਮ ਸਿੰਘ ਸੱਤਾ ,ਰਵਿੰਦਰ ਸਿੰਘ ਦੁਗਰੀ , ਪੰਕਜ ਬੇਦੀ, ਗੁਰਿੰਦਰ ਪਾਲ, ਪ੍ਰਵੀਨ ਕੁਮਾਰ, ਜਗਮੋਹਨ ਪਾਲ,ਮੱਖਣ ਸਿੰਘ ਲੁਧਿਆਣਾ ,ਭੁਪਿੰਦਰ ਸਿੰਘ ਚਾਹਲ , ਬਲਜੀਤ ਸਿੰਘ ,ਸੰਜੀਵ ਸ਼ਰਮਾ, ਰੁਪਿੰਦਰ ਸਿੰਘ ,ਜਸਵਿੰਦਰ ਖੇੜਾ ,ਸੁਰਿੰਦਰ ਵਿਸ਼ਿਸ਼ਟ, ਰਜੇਸ਼ ਅੱਤਰੀ ,ਹਰਪ੍ਰੀਤ ਸਿੰਘ ,ਅਰਜਨਜੀਤ ਸਿੰਘ ,ਦੇਸਰਾਜ ,ਸੁਮਿਤ ਗੁਪਤਾ, ਕੁਲਦੀਪ ਸਿੰਘ ਬਾਜਵਾ ,ਮਨਜੀਤ ਕੌਰ, ਰਵਨੀਤ ਕੌਰ ,ਗੁਰਪ੍ਰੀਤ ਕੌਰ,ਕੁਲਜੀਤ ਕੌਰ, ਕਿਰਨਦੀਪ ਕੌਰ ,ਸ਼ਰੂਤੀ ਦੁੱਗਲ ,ਕਮਲਜੀਤ ਕੌਰ, ਹਰਿੰਦਰ ਕੌਰ ,ਅੰਮ੍ਰਿਤ ਪਾਲ ਕੌਰ ,ਮਨਜੀਤ ਕੌਰ, ਰੇਨੂ ਅਨੰਦ ,ਤਲਵਿੰਦਰ ਸੈਣੀ ,ਦੀਪਕ ,ਮਨੋਹਰ ਸਿੰਘ ,ਗੁਰਦਿਆਲ ਸਿੰਘ ,ਅਮਰੀਕ ਸਿੰਘ ,ਹਰਭਜਨ ਸਿੰਘ ,ਤਰਸੇਮ ਸਿੰਘ ਸੈਣੀ ,ਹਰ ਕਮਲ ਸਿੰਘ ,ਕਰਮਜੀਤ ਸਿੰਘ ਲਾਡੀ, ਰਾਮ ਗੋਪਾਲ ,ਸੁਰਿੰਦਰ ਵਿਸ਼ਿਸ਼ਟ ,ਸੁਰਜਿੰਦਰ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਸਤਰੀ ਵਿੰਗ ਜ਼ਿਲਾ ਅੰਮ੍ਰਿਤਸਰ ਵਿਖੇ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਹਰ ਪੱਖੋਂ ਰਹੇਗਾ ਕਾਰਜਸ਼ੀਲ: ਬੀਬੀ ਰਸ਼ਪਿੰਦਰ ਕੌਰ ਗਿੱਲ
Next article‘ਆਪ’ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ‘ਚ ਐਸਆਈਆਰ ‘ਤੇ ਚਿੰਤਾ ਪ੍ਰਗਟਾਈ