ਅਧਿਆਪਕ ਆਗੂ ਜਗਮੋਹਨ ਸਿੰਘ ਥਿੰਦ ਨੂੰ ਸਦਮਾ, ਮਾਤਾ ਦਾ ਦਿਹਾਂਤ

ਭਜਨ ਕੌਰ
ਕਪੂਰਥਲਾ,(ਸਮਾਜ ਵੀਕਲੀ)(ਕੌੜਾ)- ਗੋਰਮਿੰਟ ਟੀਚਰਜ਼ ਯੂਨੀਅਨ ਦੇ ਪ੍ਰੈੱਸ ਸਕੱਤਰ ਜਗਮੋਹਣ  ਸਿੰਘ ਥਿੰਦ ਨੂੰ ਉਸ ਵੇਲੇ ਸਦਮਾ ਪੁੱਜਾ। ਜਦੋਂ ਉਹਨਾਂ ਦੀ ਮਾਤਾ ਭਜਨ ਕੌਰ (80) ਦਾ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ। ਮਾਤਾ ਭਜਨ ਕੌਰ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਪਿੰਡ ਜਾਂਗਲਾ (ਟਿੱਬਾ) ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਮਾਤਾ ਭਜਨ ਕੌਰ ਨੂੰ ਉਹਨਾਂ ਦੇ ਸਪੁੱਤਰ ਜਗਮੋਹਨ ਸਿੰਘ ਥਿੰਦ ਨੇ ਅਗਨੀ ਦਿਖਾਈ। ਮਾਤਾ ਭਜਨ ਕੌਰ ਦੀ ਅੰਤਿਮ ਯਾਤਰਾ ਵਿੱਚ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ, ਸਰਪੰਚ ਬਲਜੀਤ ਸਿੰਘ ਟਿੱਬਾ, ਆਪ ਆਗੂ ਸੁਖਵਿੰਦਰ ਸਿੰਘ ਸੌਂਦ, ਸਟੇਟ ਐਵਾਰਡੀ ਕਿਸਾਨ ਸਰਵਨ ਸਿੰਘ ਚੰਦੀ, ਬਲਬੀਰ ਸਿੰਘ ਡੋਲਾ, ਬਚਨ ਸਿੰਘ ਸੇਵਾ ਮੁਕਤ ਡੀ ਐਸ ਪੀ, ਇੰਦਰਜੀਤ ਸਿੰਘ ਮੋਮੀ, ਫੁੱਮਣ ਸਿੰਘ, ਅਧਿਆਪਕ ਆਗੂ ਸੁਖਚੈਨ ਸਿੰਘ ਬੱਧਣ ਜ਼ਿਲ੍ਹਾ ਪ੍ਰਧਾਨ ਜੀਟੀਯੂ, ਡੀਟੀਐਫ ਆਗੂ ਜੈਮਲ ਸਿੰਘ, ਪਵਨ ਕੁਮਾਰ, ਬਲਬੀਰ ਸਿੰਘ, ਦਲਜੀਤ ਸਿੰਘ, ਗੁਰਦੀਪ ਸਿੰਘ ਧੰਮ, ਸੁਖਦੇਵ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਸ਼ਿਕਾਰਪੁਰ (ਸਮੂਹ ਅਧਿਆਪਕ ਸਾਹਿਬਾਨ), ਸੀਨੀਅਰ ਪੱਤਰਕਾਰ ਤੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ, ਨੰਬਰਦਾਰ ਸੁਰਿੰਦਰ ਪਾਲ ਸਿੰਘ ਸੋਢੀ, ਬਲਵਿੰਦਰ ਸਿੰਘ ਲਾਡੀ, ਲਖਵੀਰ ਸਿੰਘ ਲੱਖੀ, ਜਤਿੰਦਰ ਸੇਠੀ, ਸਤਪਾਲ ਸ਼ਰਮਾ, ਅਰਵਿੰਦ ਪਾਠਕ, ਰਕੇਸ਼ ਕੁਮਾਰ, ਨਰੇਸ਼ ਕੁਮਾਰ, ਅਮਰਜੀਤ ਸਿੰਘ ਢੋਟ, ਅਸ਼ਵਨੀ ਜੋਸ਼ੀ, ਮਨੋਜ ਕੁਮਾਰ, ਦੀਪਕ ਸ਼ਰਮਾ, ਕੰਵਲਪ੍ਰੀਤ ਸਿੰਘ ਕੌੜਾ ਆਦਿ ਵੀ ਹਾਜ਼ਰ ਸਨ। ਜਗਮੋਹਣ ਸਿੰਘ ਥਿੰਦ ਦੀ ਮਾਤਾ ਭਜਨ ਕੌਰ ਦੀ ਮੌਤ ਤੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਹਰਮਿੰਦਰ ਸਿੰਘ, ਐਸ ਜੀ ਪੀ ਸੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਤੇ ਜਥੇਦਾਰ ਜਰਨੈਲ ਸਿੰਘ ਡੋਗਰਾਵਾਲਾ, ਇੰਜੀਨੀਅਰ ਸਵਰਨ ਸਿੰਘ ਤੇ ਗੁਰਜੰਟ ਸਿੰਘ ਸੰਧੂ ਦੋਵੇਂ ਮੈਂਬਰ ਪੀ ਏ ਸੀ ਅਕਾਲੀ ਦਲ, ਸੇਵਾ ਮੁਕਤ ਮੈਨੇਜਰ ਜਰਨੈਲ ਸਿੰਘ ਬੂਲੇ, ਸੁਰਜੀਤ ਸਿੰਘ ਢਿੱਲੋ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਐਸ ਸੀ ਵਿੰਗ ਦੇ ਜਿਲਾ ਪ੍ਰਧਾਨ ਕੁਲਦੀਪ ਸਿੰਘ ਬੂਲੇ, ਪੰਚਾਇਤ ਸੰਮਤੀ ਦੇ ਚੇਅਰਮੈਨ ਰਜਿੰਦਰ ਸਿੰਘ ਤਕੀਆ, ਜ਼ਿਲ੍ਹਾ ਪਰਿਸ਼ਦ ਕਪੂਰਥਲਾ ਦੇ ਉਪ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ, ਜਿਲਾ ਪਰਿਸ਼ਦ ਮੈਂਬਰ ਨਰਿੰਦਰ ਸਿੰਘ ਜੈਨਪੁਰ, ਸਾਬਕਾ ਸਰਪੰਚ ਕਾਰਜ ਸਿੰਘ ਤਕੀਆ, ਪਰਵਿੰਦਰ ਸਿੰਘ ਪੱਪਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਰਾਇਲ ਟਰੈਵਲ ਦੇ ਚੇਅਰਮੈਨ ਅਰਵਿੰਦਰ ਪਾਲ ਸਿੰਘ, ਐਮ. ਡੀ. ਸਤਪਾਲ ਸਿੰਘ ਹੈਪੀ, ਅਕਾਲ ਗਰੁੱਪ ਦੇ ਐਮ.ਡੀ. ਸੁਖਦੇਵ ਸਿੰਘ ਜੱਜ, ਵਾਹਿਗੁਰੂ ਅਕੈਡਮੀ ਦੇ ਗਗਨਦੀਪ ਸਿੰਘ, ਅਕਾਲ ਐਜੂਕੇਸ਼ਨਲ ਸਰਵਿਸਿਸ ਦੇ ਅਮਿਤੋਜ ਸਿੰਘ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੀ ਕੇ ਯੂ ਪੰਜਾਬ ਜ਼ਿਲ੍ਹਾ ਜਲੰਧਰ ਦੇ ਕਿਸਾਨ ਆਗੂ ਕਮਾਲ ਕੇ ਪਹੁੰਚ ਕੇ ਕਰਨਗੇ ਟੋਲ ਪਲਾਜ਼ਾ ਬੰਦ – ਬਾਜਵਾ , ਲਖਵੀਰ ਸਿੰਘ
Next articleਭਾਰਤ ਵਿਚ ਕੋਠੀ