ਗੱਲ ਰੁਲ਼ਦੂ ਬਾਬੇ ਦੀ 

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ) 
ਲੋਕੀ ਹੁਣ ਥਾਂ ਥਾਂ ਗੱਲਾਂ ਕਰਦੇ ਨੇ ,
ਸਾਰੇ ਪਿੰਡਾਂ ਤੇ ਸ਼ਹਿਰਾਂ ਵਿੱਚ ।
ਲਗਦੈ ਜੈ ਜਵਾਨ ਤੇ ਜੈ ਕਿਸਾਨ ਦਾ ,
ਨਾਅਰਾ ਰੋਲ਼ ‘ਤਾ ਪੈਰਾਂ ਵਿੱਚ ।
ਇਹ ਗੱਲ ਰੁਲ਼ਦੂ ਰੰਚਣਾਂ ਵਾਲ਼ੇ ਦੀ ,
ਜੇ ਸਾਰਿਆਂ ਤੀਕਰ ਪਹੁੰਚੀ ਨਾ ;
ਹਰ  ਇੱਕ  ਸੂਝਵਾਨ  ਪੰਜਾਬੀ  ਦਾ ,
ਨਾਓਂ ਸ਼ਾਮਲ ਹੋ’ਜੂ ਕਾਇਰਾਂ ਵਿੱਚ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਮਾਛੀਵਾੜਾ ਦੇ ਫਾਸਟ ਫੂਡ ਖਾਣ ਵਾਲੇ ਹੋ ਜਾਣ ਸਾਵਧਾਨ ਗਲਤ ਤਰੀਕੇ ਨਾਲ ਬਣਾਇਆ ਜਾ ਰਿਹਾ ਸਮਾਨ
Next article‘ਇਤਿਹਾਸ ਬੋਲਦਾ ਹੈ’ ਉੱਪਰ ਗੋਸ਼ਟੀ ਸਮਾਗਮ 30 ਮਾਰਚ ਨੂੰ