ਸਵਾਮੀ ਗੁਰਦੀਪ ਗਿਰੀ ਦੇ ਦਰਸ਼ਨਾਂ ਲਈ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਜੀ ਗਏ

ਗੁਰਦਾਸਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) “ਅੱਜ ਡੇਰਾ ਗੁਰੂ ਰਵਿਦਾਸ ਜੀ ਪਠਾਨਕੋਟ ਵਿਖੇ ਸਤਿਗੁਰੂ ਸਵਾਮੀ ਗੁਰਦੀਪ ਗਿਰੀ ਜੀ, ਬਸਪਾ ਪ੍ਰਧਾਨ ਪੰਜਾਬ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ,ਚੌਧਰੀ ਗੁਰਨਾਮ ਸਿੰਘ ਜੀ ਤੇ ਬਸਪਾ ਗੁਰਦਾਸਪੁਰ ਦੇ ਪ੍ਰਧਾਨ ਜੋਗਿੰਦਰ ਪਾਲ ਭਗਤ ਜੀ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ ਜਰੂਰ ਵੇਖੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ “ਜੈ ਭੀਮ ਜੈ ਭਾਰਤ ਜੈ ਕਾਂਸ਼ੀ ਰਾਮ ਜੈ ਸੰਵਿਧਾਨ ਜੈ ਬਸਪਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਦਾ ਗਿਆਨ ਗੁਰਦਿਆਲ ਬੋਧ ਜੀ ਭਰ ਰਹੇ ਹਨ –ਡਾ ਇੰਦਰਜੀਤ ਕਜਲਾ
Next article“ਭਵਿੱਖ ਦੀ ਤਲਾਸ਼ ਵਿੱਚ ਨੌਜਵਾਨਾਂ ਦਾ ਵੱਧ ਰਿਹਾ ਪ੍ਰਵਾਸ “