ਫਿਲੌਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਵੱਲੋਂ ਪਿੰਡ ਨੰਗਲ ਵਿਧਾਨ ਸਭਾ ਹਲਕਾ ਫਿਲੌਰ ਡਾਕਟਰ ਅੰਬੇਡਕਰ ਸਾਹਿਬ ਜੀ ਦੇ ਸਨਮਾਨ ਵਿੱਚ ਦਿੱਤੇ ਜਾ ਰਹੇ ਧਰਨੇ ਦੇ ਵਿੱਚ ਸ਼ਾਮਿਲ ਹੋਣ ਸਮੇਂ ਸਰਪੰਚ ਖੁੱਸੀ ਰਾਮ ਜੀ ਨਾਲ ਗੱਲਬਾਤ ਕਰਨ ਮੌਕੇ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਦੇ ਮੈਂਬਰ ਤੁਹਾਡਾ ਆਪਣਾ ਗਾਇਕ ਕੇ ਪ੍ਰਧਾਨ ਰਾਜ ਦਦਰਾਲ,ਸੀਨੀਅਰ ਮੀਤ ਪ੍ਰਧਾਨ ਵਿਜੇ ਗੁਣਾਚੌਰ ਜੀ,ਮੁੱਖ ਸਲਾਹਕਾਰ ਜੈਪਾਲ ਸੁੰਡਾ ਜੀ,ਗੀਤਕਾਰ ਦੀਪ ਅਲਾਚੌਰੀਆ ਜੀ,ਗਾਇਕ ਰਾਜ ਮਨਰਾਜ,ਗਾਇਕ ਜੱਸੀ ਨਿਗਾਹ,ਗਾਇਕ ਕ੍ਰਿਸ਼ਨ ਹੀਓ ਜੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj