ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸੱਤ ਸਮੁੰਦਰੋ ਪਾਰ ਵਿਦੇਸ਼ਾ ਵਿੱਚ ਬੈਠਕੇ ਆਪਣੇ ਰਹਿਬਰਾਂ ਦੇ ਮਿਸ਼ਨ ਨਾਲ ਜੁੜੇ ਸਾਥੀਆਂ ਦਾ ਮਾਣ-ਸਨਮਾਨ ਅੱਜ ਬਸਰਾ ਨਿਵਾਸ ਬੰਗਾ ਵਿਖੇ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਤੇ ਮੇਲਾ ਇੰਟਰਟੇਨਰਜ਼ ਕੰਪਨੀ ਕਨੇਡਾ ਦੇ ਪ੍ਰਡਿਊਸਰ ਬਿੱਲ ਬਸਰਾ ਕਨੇਡਾ ਜੀ ਦੇ ਵਿਸ਼ੇਸ਼ ਸਹਿਯੋਗ ਸਦਕਾ ਕੀਤਾ ਗਿਆ ਜਿੰਨਾ ਸਾਥੀਆਂ ਨੇ ਕਨੇਡਾ ਦੀ ਧਰਤੀ ਤੇ ਵਿੱਚ ਰਹਿਕੇ ਵੀ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ,ਡਾਃ ਬੀ.ਆਰ.ਅੰਬੇਡਕਰ ਸਾਹਿਬ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਮਿਸ਼ਨ ਤੇ ਪਹਿਰਾ ਦਿੱਤਾ ਹੈ ਸਨਮਾਨਿਤ ਸਖਸੀਅਤਾਂ ਵਿੱਚ ਸ਼ਾਮਲ ਸਨ ਪ੍ਰਸਿੱਧ ਪ੍ਰਮੋਟਰ ਗੋਪਾਲ ਲੋਹੀਆ ਕਨੇਡਾ,ਰੂਪ ਲਾਲ ਗੱਡੂ ਕਨੇਡਾ,ਹਰਭਜਨ ਵਿਰਦੀ ਕਨੇਡਾ,ਰਾਜੂ ਜੱਸੀ ਕਨੇਡਾ,ਸੱਤਪਾਲ ਚਾਹਲ ਕਨੇਡਾ ਜੀ ਅਤੇ ਸ੍ਰੀ ਮਤੀ ਸੁੰਮਨ ਸਹੂਗੜਾ ਜੀ,ਇਸ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਦੇ ਪ੍ਰਧਾਨ ਸ੍ਰੀ ਰਾਜ ਦਦਰਾਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਵਧਾਈ ਦਿੱਤੀ ਗਈ ਤੇ ਦੱਸਿਆ ਗਿਆ ਜਦੋ ਵੀ ਕਲਾਕਾਰਾਂ ਦਾ ਗੁੱਰਪ ਕਨੇਡਾ ਜਾਂਦਾ ਇੰਨਾ ਸਾਥੀਆਂ ਵੱਲੋਂ ਬਹੁਤ ਹੀ ਮਾਣ-ਸਨਮਾਨ ਦਿੱਤਾ ਜਾਂਦਾ ਹੈ ਇਸ ਮੌਕੇ ਹਾਜ਼ਰ ਸਨ ਮਿਸ਼ਨਰੀ ਗਾਇਕ ਐਸ.ਐਸ.ਅਜਾਦ,ਬਸਪਾ ਆਗੂ ਚੌਧਰੀ ਗੁਰਨਾਮ ਸਿੰਘ,ਉੱਘੇ ਸਮਾਜ ਸੇਵਕ ਜੈਪਾਲ ਸੁੰਡਾ,ਕਮਰ ਜਸਵੀਰ ਸਿੰਘ ਸਿੱਧੂ,ਗੀਤਕਾਰ ਰੌਸ਼ੀ ਭੰਗਲਾ ਵਾਲਾ ਸੰਸਥਾਂ ਦੇ ਮੋਢੀਆਂ ਵਿੱਚੋਂ ਗੀਤਕਾਰ ਮਾਃਮੱਖਣ ਬਖਲੌਰ,ਗਾਇਕ ਜਗਦੀਸ਼ ਜਾਡਲਾ,ਹਰਦੀਪ ਦੀਪਾ,ਹਰਦੀਪ ਬੱਲ,ਦਵਿੰਦਰ ਰੂਹੀ,ਨਿਰਮਲ ਨਿੰਮਾ,ਰਾਜ ਮਨਰਾਜ,ਸੰਗੀਤਕਾਰ ਪਰਸ਼ੋਤਮ ਬੰਗੜ,ਸੰਗੀਤਕਾਰ ਰਾਮ ਮੌਜੀ,ਗਾਇਕ ਦਵਿੰਦਰ ਬੀਸਲਾ,ਵੀਡੀਓ ਡਾਇਰੈਕਟਰ ਧਰਮਵੀਰ ਗੋਰਾ,ਜੱਸੀ ਨਿਗਾਹ,ਸਤਨਾਮ ਸੂਰਮਾ,ਜੱਸੀ ਨਿਗਾਹ,ਕਿਸ਼ਨ ਹੀਓ,ਰਵਿਜੈ ਜਾਡਲਾ,ਗਾਇਕ ਲਵਪ੍ਰੀਤ ਲਵ,ਡੀ.ਸਾਗਰ,ਲੱਕੀ ਮਹਿਰਾ ਬੰਗਾ,ਪ੍ਰੇਮ ਦਦਰਾਲ ਸਪੇਨ,ਗਾਇਕ ਪਵਨ ਬੀਸਲਾ,ਗੋਪੀ ਜੱਸੀ ਜੀ ਹਾਜ਼ਰ ਸਨ।
https://play.google.com/store/apps/details?id=in.yourhost.samaj