(ਸਮਾਜ ਵੀਕਲੀ) ਆਪਣੇ ਵਲੋਂ ਗਾਏ ਹਿੱਟ ਗੀਤ ਖ਼ੁਦਾ ਸੋਹਣਿਆ, ਤਰੱਕੀ, ਸ਼ੌਕ ਜੱਟੀ ਦੇ, ਨੀਲੇ ਨੀਲੇ ਨੈਣ, ਹਾਰ ਸ਼ਿੰਗਾਰ ਤੋਂ ਬਾਅਦ ਹੁਣ ਇਕ ਵਾਰ ਫਿਰ ਗਾਇਕ ਭੈਣਾਂ ਕੌਰ ਸਿਸਟਰਜ਼ ਨਵਾਂ ਸੂਫ਼ੀ ਗੀਤ ( ਝਾਂਜਰ )ਲੈਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋ ਰਹੀਆਂ ਹਨ, ਜਿਨ੍ਹਾਂ ਦੀ ਰਿਕਰਡਿੰਗ ਪਾਰੀ ਬੰਗਾ ਵਲੋਂ ਆਪਣੇ ਮਿਊਜ਼ਿਕ ਵਿੱਚ ਕੀਤੀ ਗਈ, ਇਸ ਗੀਤ ਨੂੰ ਗੀਤਕਾਰ ਗੋਂਨੀ ਸਾਈ ਵਲੋਂ ਕਲਮ ਬੱਧ ਕੀਤਾ ਗਿਆ ਹੈ ਅਤੇ ਇਸ ਦੀ ਵੀਡੀਓ ਹੰਸ ਰਾਜ ਹੀਰਾ ਵਲੋਂ ਵੱਖ ਵੱਖ ਥਾਵਾਂ ਤੇ ਸ਼ੂਟ ਕੀਤੀ ਗਈ ਹੈ, ਅਤੇ ਇਸ ਦੀ ਕੰਪੋਜ਼ ਰਣਵੀਰ ਬੇਰਾਜ ਚੱਕ ਰਾਮੂੰ ਵਲੋਂ ਕੀਤੀ ਗਈ ਹੈ, ਇਸ ਗੀਤ ਨੂੰ ਬਹੁਤ ਜਲਦ ਕੀਸੇ ਪ੍ਰਸਿੱਧ ਕੰਪਨੀ ਵਲੋਂ ਪੇਸ਼ ਕੀਤਾ ਜਾਵੇਗਾ, ਇਸ ਲਈ ਸਹਿਯੋਗ ਚਾਂਦੀ ਥੰਮਣ ਵਾਲੀਆ, ਸੰਘਾ ਡੰਡੇਵਾਲ, ਕਾਲਾ ਮਖਸੂਸਪੁਰੀ, ਕਮਲ ਮੰਢਾਲੀ ਸਪੇਨ ਵਾਲੇ, ਮੁਕੇਸ਼ ਕਟਾਰੀਆਂ ਦਾ ਹੈ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



