ਐਸਾ ਦੁਨੀਆਂ ਤੇ

(ਸਮਾਜ ਵੀਕਲੀ)

‌’ਐਸਾ ਦੁਨੀਆਂ ਤੇ ਨਾ ਹੋਇਆ ਪਰਵਾਰ’

ਗੁਰੂ ਤੇਗ ਬਹਾਦਰ ਜੀ ਦਿੱਲੀ ‘ਚ ਸ਼ਹੀਦ ਹੋਏ,
ਚਮਕੌਰ ਦੀ ਗੜ੍ਹੀ ਵਿੱਚ ਅਜੀਤ ਤੇ ਜੂਝਾਰ ਲੋਕੋ!

ਪੋਹ ਦੇ ਇਸੇ ਹਫ਼ਤੇ ਚੱਲ ਗਈ ਮਾਂ ‘ਗੁਜ਼ਰੀ’,
‘ਜ਼ੋਰਾਵਰ’ ਤੇ ‘ਫਤਹਿ ਸਿੰਘ’ ਚਿਣੇਂ ਵਿਚ ਦਿਵਾਰ ਲੋਕੋ!

ਫਿਰ ਵੀ ਗੁਰੂ ਗੋਬਿੰਦ ਸਿੰਘ ਹੌਸਲਾ ਹਾਰਿਆ ਨਾ,
ਐਸਾ ਦੁਨੀਆਂ ਤੇ ਨਾ ਹੋਇਆ ਪਰਵਾਰ ਲੋਕੋ।

ਮੇਜਰ ਸਿੰਘ ‘ਬੁਢਲਾਡਾ’
94176 42327

 

Previous articleਗ਼ਜ਼ਲ
Next articleਨੌਕਰ….