ਰਾਜ ਕਾਕੜਾ ਲਾਈਵ ਸ਼ੋਅ 25 ਅਗਸਤ ਨੂੰ

ਸ਼ੋਅ ਦਾ ਇਕ ਪੋਸਟਰ।

ਵੈਨਕੂਵਰ,(ਸਮਾਜ ਵੀਕਲੀ) (ਮਲਕੀਤ ਸਿੰਘ)-ਫ਼ੋਕ ਸਟਾਰ ਆਰਟਸ ਅਕੈਡਮੀ ਅਤੇ ਕੈਨਕੋ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 25 ਅਗਸਤ ਦਿਨ ਐਤਵਾਰ ਨੂੰ ਸਰੀ ਦੀ 13750-88 ਐਵੀਨਿਊ ’ਤੇ ਸਥਿਤ ਆਰਟ ਸੈਂਟਰ ’ਚ ‘ਰਾਜ ਕਾਕੜਾ ਲਾਈਵ ਸ਼ੋਅ’ ਆਯੋਜਿਤ ਕਰਵਾਇਆ ਜਾ ਰਿਹਾ ਹੈ। ਸੈਣੀ ਸਿੰਘ ਮੁਤਾਬਕ ਇਸ ਸਬੰਧੀ ਸਪੋਸਰਸ਼ਿਪ ਅਤੇ ਹੋਰ ਲੋੜੀਂਦੀ ਜਾਣਕਾਰੀ ਲਈ ਫੋਨ 778-957-9549 ਅਤੇ 77-444-2234 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਰੀ ’ਚ ਸੁਰ ਮੇਲਾ 24 ਅਗਸਤ ਨੂੰ : ਤਿਆਰੀਆਂ ਮੁਕੰਮਲ
Next articleਕਵਿਤਾਵਾਂ