ਸ਼ਿਮਲਾ ਦੇ ਕੁਦਰਤੀ ਆਈਸ ਰਿੰਕ ਉੱਤੇ ਸਕੇਟਿੰਗ ਸ਼ੁਰੂ

ਸ਼ਿਮਲਾ, (ਸਮਾਜ ਵੀਕਲੀ):  ਹਿਮਾਚਲ ਪ੍ਰਦੇਸ਼ ਵਿੱਚ ਠੰਢ ਵਧਣ ਕਾਰਨ ਇਥੇ ਏਸ਼ੀਆ ਦੇ ਸਭ ਤੋਂ ਵੱਡੇ ਕੁਦਰਤੀ ਆਈਸ ਸਕੇਟਿੰਗ ਰਿੰਕ ਉੱਤੇ ਬਰਫ ਜੰਮ ਗਈ ਹੈ ਅਤੇ ਵੀਰਵਾਰ ਤੋਂ ਸਕੇਟਿੰਗ ਸ਼ੁਰੂ ਹੋ ਗਈ ਹੈ। ਇਸ ਰਿੰਕ ਉੱਤੇ ਬੀਤੇ ਦਿਨ ਸਕੇਟਿੰਗ ਦਾ ਟਰਾਇਲ ਕੀਤਾ ਗਿਆ ਸੀ ਜੋ ਕਿ ਸਫਲ ਰਿਹਾ। ਸ਼ਿਮਲਾ ਆਈਸ ਸਕੇਟਿੰਗ ਕਲੱਬ ਦੇ ਸਕੱਤਰ ਭੁਵਨੇਸ਼ ਬੰਗਾ ਨੇ ਦੱਸਿਆ ਕਿ ਅੱਜ 20 ਸਕੇਟਰਾਂ ਨੇ ਇਸ ਆਈਸ ਰਿੰਕ ਉੱਤੇ ਸਕੇਟਿੰਗ ਕੀਤੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਦੀ ਆਪਣੇ ਨਾਗਰਕਿਾਂ ਦੀ ਸਲਾਹ: ਓਮੀਕਰੋਨ ਵੱਧ ਰਿਹਾ ਹੈ ਤੇ ਲੋਕ ਬੇਲੋੜੀ ਯਾਤਰਾਵਾਂ ਤੋਂ ਗੁਰੇਜ਼ ਕਰਨ
Next article5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਪ੍ਰੇਮਿਕਾ ਦੇ ਪਤੀ ਦੀ ਕੁੱਟ ਤੋਂ ਤਾਂ ਬੱਚ ਗਿਆ ਪਰ ਮੌਤ ਤੋਂ ਨਹੀਂ