HOME ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਮਰੀਜ਼ਾਂ ਨੂੰ ਦੇ ਰਿਹਾ ਵਡਮੁੱਲੀਆ ਸੇਵਾਵਾ

ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਮਰੀਜ਼ਾਂ ਨੂੰ ਦੇ ਰਿਹਾ ਵਡਮੁੱਲੀਆ ਸੇਵਾਵਾ

1

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਜਸਲੀਨ ਪਾਹਵਾ ਜੀ ਨੇ ਹਸਪਤਾਲ ਦਾ ਚਾਰਜ ਸੰਭਾਲਿਆ, ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਵਲੋਂ ਡਾਕਟਰ ਜਸਲੀਨ ਪਾਹਵਾ ਐਮ ਡੀ ਮੈਡੀਸਨ ਫੈਲੋਸ਼ਿਪ ਇਨ ਗੁ ਰਦੇ ਤੇ ਲੀ ਵਰ ਦੀਆਂ ਬਿਮਾਰੀਆਂ, ਸ਼ੂਗਰ ,ਬਲੱਡ ਪ੍ਰੈਸ਼ਰ ਅਤੇ ਹਾਰਟ ਫੇਲ, ਨਿਮੋਨੀਆ ਅਤੇ ਸੱਪ ਕੱਟੇ ਆਦਿ ਦੀਆਂ ਬਿਮਾਰੀਆਂ ਦਾ ਚੈਕ ਅਪ ਅਤੇ ਇਲਾਜ ਕਰਨਗੇ ਜਿਸ ਵਿੱਚ ਸੋਮਵਾਰ 25-8 25 ਤੋਂ 30 8 25 ਤਰੀਕ ਤੱਕ ਮੁਫਤ ਮੈਡੀਕਲ ਕੈਂਪ ਲੱਗ ਰਿਹਾ ਹੈ। ਜਿਸ ਵਿੱਚ ਈਸੀਜੀ ਫਰੀ ਕੀਤੀ ਜਾਵੇਗੀ, ਬਲੱਡ ਸ਼ੂਗਰ ਫਰੀ ਕੀਤਾ ਜਾਵੇਗਾ ,ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ਅਤੇ ਲੈਬੋਟਰੀ ਟੈਸਟ ਅੱਧੇ ਰੇਟ ਤੇ ਕੀਤੇ ਜਾਣਗੇ। ਇਸ ਮੌਕੇ ਹਸਪਤਾਲ ਦੇ ਮੈਨੇਜਰ ਸ੍ਰੀ ਲਲਿਤ ਮਹਾਜਨ ਜੀ ,ਡਾਕਟਰ ਨਾਮਦੇਵ ਬੰਗੜ, ਡਾਕਟਰ ਰੀਤੀਕਾ ਔਰਤ ਰੋਗਾਂ ਦੇ ਮਾਹਿਰ, ਡਾਕਟਰ ਮੁਕੇਸ਼, ਡਾਕਟਰ ਅਰੁਣ ਯਾਦਵ,ਡਾਕਟਰ ਜਸਲੀਨ ਅਤੇ ਰਾਜਕੁਮਾਰ ਜੀ ਅਤੇ ਹਸਪਤਾਲ ਦਾ ਸਾਰਾ ਸਟਾਫ ਦੀ ਮੌਜੂਦਗੀ ਵਿੱਚ ਇਹ ਕੈਂਪ ਲਗਾਇਆ ਜਾ ਰਿਹਾ ਹੈ।

Previous articleविभाजन पर एनसीईआरटी मॉड्यूल: विकृतियाँ प्रचुर मात्रा में
Next articleਜ਼ਿਲ੍ਹਾ ਸਿੱਖਿਆ ਅਧਿਕਾਰੀ ਰੂਪਨਗਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਲੋਅਰ ਦੇ ਤਿੰਨ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ