ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) “ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ” ਦੇ ਗੁਰੂ ਘਰ ਵਾਸਤੇ ਦੁਬਈ ਵਿਖੇ ਖਰੀਦੀ ਗਈ ਜਮੀਨ ਵਿੱਚ”ਸਤਿਗੁਰੂ ਸੁਆਮੀ ਨਿਰੰਜਨ ਦਾਸ ਮਹਾਰਾਜ ਜੀ” ਨੇ ਚਰਨ ਪਾਏ ਜਲਦ ਹੀ ਇਸ ਜਗ੍ਹਾ ਤੇ “ਸਤਿਗੁਰੂ ਰਵਿਦਾਸ ਮਹਾਰਾਜ ਜੀ” ਦੇ ਨਾਮ ਤੇ ਇੱਕ ਵਿਸ਼ਾਲ ਗੁਰੂ ਘਰ ਉਸਾਰਿਆ ਜਾਵੇਗਾ। ਇਸ ਮੌਕੇ ਤੇ ਸੰਗਤਾਂ ਅਤੇ ਮਨਦੀਪ ਦਾਸ ਉਨ੍ਹਾਂ ਦੇ ਨਾਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly