
ਗੁਰਦੁਆਰਾ ਟਾਹਲੀ ਸਾਹਿਬ ਬਲੇਰ ਖਾਨਪੁਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਜਿਲਾ ਕਪੂਰਥਲਾ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ।
ਇਸ ਸਮੇ ਮਹਾਂਪੁਰਖ ਬਾਬਾ ਲੀਡਰ ਸਿੰਘ ਜੀ ,ਬਾਬਾ ਮੁਨੀ ਜੀ ਖੈੜਾ ਬੇਟ,ਬਾਬਾ ਅਮਰੀਕ ਸਿੰਘ ਖੁਖਰੈਣ ਵਾਲਿਆਂ ਵੱਲੋਂ ਸ ਰਣਜੀਤ ਸਿੰਘ ਖੌਜੇਵਾਲ ਜਿਲਾ ਪ੍ਰਧਾਨ ਬੀਜੇਪੀ ਕਪੂਰਥਲਾ ਅਤੇ ਨਾਲ ਆਏ ਸਾਥੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੌਪਾਉ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਸਮੇਂ ਉਹਨਾ ਨਾਲ ਸਰਬਜੀਤ ਸਿੰਘ ਦਿਉਲ ਸਰਕਲ ਪ੍ਰਧਾਨ ਦੋਨਾ, ਗੁਰਦੁਆਰਾ ਸ਼ਹੀਦਾਂ ਖੋਜੇਵਾਲ ਦੇ ਪਰਧਾਨ ਭਾਈ ਤਰਸੇਮ ਸਿੰਘ ਦਿਉਲ, ਗੁਰਦੁਆਰਾ ਸੈਂਟਰਲ ਖੋਜੇਵਾਲ ਦੇ ਪਰਧਾਨ ਸ ਸੁਖਵਿੰਦਰ ਸਿੰਘ ਪੱਪਾ,ਮੱਖਣ ਸਿੰਘ, ਲੰਬੜਦਾਰ ਤੀਰਥ ਸਿੰਘ ਕਾਲਾ ਸੰਘਿਆਂ,ਸੰਤੌਖ ਸਿੰਘ ਖਾਨੌਵਾਲ,ਸਰਕਲ ਬੇਟ ਦੇ ਪਰਧਾਨ ਬਲਵੰਤ ਸਿੰਘ ਬੂਟਾਂ, ਫਤਿਹ ਸਿੰਘ ਅਤੇ ਲਵਪਰੀਤ ਸਿੰਘ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly