ਸੋਹਲ ਖ਼ੁਰਦ ਦੇ ਛਿੰਝ ਮੇਲੇ ਸਬੰਧੀ ਅਹਿਮ ਮੀਟਿੰਗ ਹੋਈ ਸਲਾਨਾ ਛਿੰਝ ਮੇਲਾ 20 ਨੂੰ – ਚੈਅਰਮੈਨ

ਮਹਿਤਪੁਰ,(ਸਮਾਜ ਵੀਕਲੀ) (ਹਰਜਿੰਦਰ, ਛਾਬੜਾ)-ਨਜ਼ਦੀਕੀ ਪਿੰਡ ਸੋਹਲ ਖ਼ੁਰਦ ਸਾਈਂ ਮਹੁੰਮਦ ਖਾਂ ਦੀ ਯਾਦ ਵਿਚ ਸਲਾਨਾ ਛਿੰਝ ਮੇਲਾ 20 ਸਤੰਬਰ ਨੂੰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਅਹਿਮ ਮੀਟਿੰਗ ਅਮਰਜੀਤ ਸਿੰਘ ਸਰਪੰਚ ਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਦੀ ਅਗਵਾਈ ਹੇਠ ਹੋਈ। ਉਹਨਾਂ ਕਿਹਾ ਪਟਕੇ ਦੀ ਕੁਸ਼ਤੀ ਦਾ ਇਨਾਮ ਮੋਟਰਸਾਈਕਲ ਦਿਤਾ ਜਾਵੇਗਾ ਅਤੇ ਨਾਮਵਰ ਅਖਾੜਿਆਂ ਦੇ ਪਹਿਲਵਾਨ ਹਿਸਾ ਲੈਣਗੇ। ਇਸ ਮੌਕੇ ਬਲਵੰਤ ਸਿੰਘ , ਲਖਵੀਰ ਸਿੰਘ ਪੰਚ, ਬਲਕਾਰ ਸਿੰਘ,ਬੂਟਾ ਸਿੰਘ, ਹਰਨੇਕ ਸਿੰਘ, ਪਰਵਿੰਦਰ ਸਿੰਘ, ਕੁਲਦੀਪ ਸਿੰਘ,ਭੈਰਵ ਸਿੰਘ, ਪ੍ਰੀਤਮ ਸਿੰਘ, ਬਲਵਿੰਦਰ ਸਿੰਘ ਝੀਤਾ, ਮਲਕੀਤ ਸਿੰਘ, ਲਖਵਿੰਦਰ ਸਿੰਘ, ਰਾਣਾ ਸੋਹਲ, ਤੇਜਿੰਦਰ ਸਿੰਘ, ਗਿਆਨੀ ਜਗਤਾਰ ਸਿੰਘ, ਅਮ੍ਰਿਤਪਾਲ ਸਿੰਘ ਬਿਟੂ,ਨਰੈਵਰ ਕੁਮਾਰ,ਤੀਰਥ ਸਿੰਘ, ਪਵਿਤਰ ਸਿੰਘ, ਕੁਲਵਿੰਦਰ ਸਿੰਘ, ਆਦਿ ਹਾਜ਼ਰ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬਚਪਨ ਦੀਆ ਛੁੱਟੀਆਂ ਅਤੇ ਨਾਨਕੇ ਪਿੰਡ ਸਿੱਧੂ ਪੁਰ ਜਾਣ ਦਾ ਚਾਅ …..
Next articleਅੱਜ ਬਿਜਲੀ ਗਰਿੱਡ ਭਲੂਰ ਅੱਗੇ ਖੋਸਾ ਯੂਨੀਅਨ ਦੇ ਨੁਮਾਇੰਦਿਆਂ ਨੇ ਰੋਣੇ ਰੋਏ