ਲੁਧਿਆਣਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਕਿਹਾ ਸੀ ਸੰਗਠਨ, ਦਲ, ਸੰਸਥਾਵਾਂ, ਬਦਲਦੀਆਂ ਰਹਿਣ ਪਰ ਸਮਜਿਕ ਅੰਦੋਲਨ ਨਹੀਂ ਰੁਕਣਾ ਚਾਹੀਦਾ , ਦਿਲੋਂ ਧੰਨਵਾਦ ਵੀਰ Jaswinderrai Jassa ਦਾ ਜਿਸਨੇ ਇਹ ਕੇਡਰ ਕੈਂਪ ਆਪਣੇ ਮੁਹੱਲੇ ਨਿਊ ਸੁਭਾਸ਼ ਨਗਰ ਬਸਤੀ ਯੋਧੇਵਾਲ (ਲੁਧਿਆਣਾ )ਵਿੱਚ ਲਗਵਾਇਆ, ਢਾਈ ਘੰਟੇ ਵੀ ਘੱਟ ਲੱਗਣ ਲੱਗ ਪਏ ਜਦੋਂ Sodhi Rana ਜੀ ਨੇ ਐਲਾਨਨਾਮੇ ਦੇ ਤਹਿਤ ਬਹੁਜਨ ਸਮਾਜ ਨੂੰ ਓਹਨਾ ਇਤਿਹਾਸ ,ਵਰਤਮਾਨ ਤੇ ਭਵਿੱਖ ਦੇ ਹਾਲਾਤਾਂ ਤੋਂ ਜਾਣੂ ਕਰਵਾਇਆ, ਜਲਦ ਹੀ ਪੂਰੇ ਪੰਜਾਬ ਭਰ ਵਿੱਚ ਐਲਾਨਨਾਮੇ ਦੇ ਮਾਧਿਅਮ ਤੋਂ ਕੈਡਰ ਕੈਂਪਾ ਦਾ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ ਸਾਰੇ ਬਹੁਜਨ ਮੂਲ ਨਿਵਾਸੀ ਸਮਾਜ ਨੂੰ ਬੇਨਤੀ ਹੈ ਕੀ ਆਪਣਾ ਪੂਰਨ ਸਹਿਯੋਗ ਦੇ ਕੇ ਇਸ ਮੁਹਿੰਮ ਨੂੰ ਕਾਮਯਾਬ ਕਰਵਾਓ
ਜੈ ਭੀਮ ਜੈ ਭਾਰਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly