ਮਾਹਿਲਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਪਿੰਡ ਚੰਦੇਲੀ ਤੋਂ ਸਾਡੇ ਸਤਿਕਾਰਯੋਗ ਭੈਣ ਜੀ ਰਸ਼ਪਾਲ ਕੌਰ ਜੀ, ਜੋ ਕਿ ਜੱਟ ਭਾਈਚਾਰੇ ਤੋਂ ਹਨ ਉਨ੍ਹਾਂ ਦੀ ਅਚਾਨਕ ਹੋਈ ਸਿਹਤ ਖਰਾਬ ਦਾ ਹਾਲ ਚਾਲ ਜਾਨਣ ਦੇ ਲਈ ਪਹੁੰਚੇ ਉਨ੍ਾਂ ਦੇ ਗ੍ਰਹਿ ਵਿਖੇ ਸੀਨੀਅਰ ਬਸਪਾ ਆਗੂ ਐਡਵੋਕੇਟ ਪਲਵਿੰਦਰ ਮਾਨਾ ਜੀ,, ਰਾਕੇਸ਼ ਕੀਟੀ ਖਾਨਪੁਰ,, ਕੁਲਵਿੰਦਰ ਕੋਠੀ ਜੀ,, ਕੁਲਵਰਨ ਸਿੰਘ ਸਿੱਧੂ ਜੀ,, ਬਲਵੰਤ ਸਹਿਗਲ ਨੀਤਪੁਰ,, ਦੱਸਣ ਯੋਗ ਹੈ ਕਿ ਸਤਿਕਾਰ ਯੋਗ ਬੀਬੀ ਰਸ਼ਪਾਲ ਕੌਰ ਜੀ ਸਾਬਕਾ ਪ੍ਰਧਾਨ ਬਸਪਾ ਲੇਡੀ ਵਿੰਗ ਜੀ ਨੇ ਲੰਬਾ ਸਮਾਂ ਬਸਪਾ ਵਿੱਚ ਕੰਮ ਕਰਦੇ ਹੋਏ ਬਸਪਾ ਨੂੰ ਮਜਬੂਤ ਕੀਤਾ,, ਹੁਣ ਵੀ ਅਸੀਂ ਪਰਮਾਤਮਾ ਕੁਦਰਤ ਅੱਗੇ ਉਨਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj