ਗਾਇਕ ਭੈਣਾਂ ਕੌਰ ਸਿਸਟਰਜ਼ ਵਲੋਂ ਗਾਏ ਦੋ ਗੀਤਾਂ ਦੀ ਰਿਕਾਰਡਿੰਗ ਮੁਕੰਮਲ

ਸਮਾਜ ਵੀਕਲੀ ਯੂ ਕੇ-        

ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਉਣ ਵਾਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਵੇਂ ਦੋ ਧਾਰਮਿਕ ਗੀਤ (ਨਾਮ ਦਾ ਚਪੂ) ਅਤੇ (ਬਾਲੀ ਜੱਗ ਦਾ ਜਾਏ ਮੁਸਕਾਈ) ਦੀ ਰਿਕਾਰਡਿੰਗ ਮਿਸਟਰ ਆਰ ਬੀ ਮਿਊਜ਼ਿਕ ਸਟੂਡੀਓ ਵਿਖ਼ੇ ਮੁਕੰਮਲ ਕੀਤੀ ਗਈ. ਇਹਨਾਂ ਗੀਤਾਂ ਨੂੰ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ, ਹਰਮੀਤ ਕੌਰ ਚੱਕ ਰਾਮੂੰ ਵਲੋਂ ਗਾਇਆ ਗਿਆ ਹੈ, ਇਹਨਾਂ ਗੀਤਾਂ ਨੂੰ ਗੀਤਕਾਰ ਕਮਲ ਮੰਢਾਲੀ ਵਾਲਾ ਵਲੋਂ ਕਲਮ ਬੱਧ ਕੀਤਾ ਗਿਆ ਹੈ. ਇਹਨਾਂ ਗੀਤਾਂ ਦਾ ਮਿਊਜ਼ਿਕ ਰਜਤ ਭੱਟ ਵਲੋਂ ਤਿਆਰ ਕੀਤਾ ਗਿਆ ਹੈ, ਇਹਨਾਂ ਗੀਤਾਂ ਨੂੰ ਕੰਪੋਜ਼ ਰਣਵੀਰ ਬੇਰਾਜ ਵਲੋਂ ਕੀਤਾ ਗਿਆ ਹੈ, ਇਹ ਗੀਤ ਬਹੁਤ ਜਲਦ ਵੱਖ ਵੱਖ ਕੰਪਨੀਆਂ ਵਲੋਂ ਰਿਲੀਜ਼ ਕੀਤੇ ਜਾਣਗੇ, ਇਹਨਾਂ ਗੀਤਾਂ ਲਈ ਸਹਿਯੋਗ ਗ੍ਰੇਟ ਚੁਮਾਰ ਇਟਰਨੈਸ਼ਨ, ਚਾਂਦੀ ਥੰਮਨ ਵਾਲੀਆਂ, ਗੀਤਕਾਰ ਰਾਜ ਕੁਮਾਰ ਮਿੱਠਾ, ਸੰਜੀਵ ਬਾਠ, ਕਾਲਾ ਮਖਸੂਸਪੁਰੀ, ਕੁਲਵੰਤ ਸਰੋਆ, ਬੇਬੀ ਏ ਕੌਰ, ਅਮਰੀਤ ਕੌਰ ਦਾ ਹੈ.

Previous articleबोधिसत्व अंबेडकर पब्लिक स्कूल में मनाया गया मनु स्मृति दहन दिवस व करवाई गई 6 कि.मी. मैराथन
Next articleएसकेएम ने पंजाब और हरियाणा में किसान महापंचायत की घोषणा की