ਗਾਇਕ ਰੈਮੀ ਗਿੱਲ ਦਾ ਏ-ਟਾਉਨ ਸਿੰਗਲ ਟ੍ਰੈਕ ਰਿਲੀਜ਼

ਗਾਇਕ ਰੈਮੀ ਗਿੱਲ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਅਨੇਕਾਂ ਸਿੰਗਲ ਟਰੈਕਾਂ ਨਾਲ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਗਾਇਕ ਰੈਮੀ ਗਿੱਲ ਦਾ ਸਿੰਗਲ ਟਰੈਕ ਏ-ਟਾਉਨ  ਆਨ ਜੋ ਪ੍ਰੋਡਿਊਸਰ ਗੈਰੀ ਬਰਾੜ ਜੈਲਦਾਰ ਤੇ ਕੰਪਨੀ ਬ੍ਰਾਉਨੀ ਰਿਕਾਰਡਸ ਵੱਲੋਂ ਰਿਕਾਰਡ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੈਰੀ ਬਰਾੜ ਜੈਲਦਾਰ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਪ੍ਰੋਡ ਬਾਏ ਗੈਸਟਾ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ  ਗਿੱਲ ਅਮਨ ਨੇ ਲਿਖਿਆ ਹੈ ਇਸ ਸਿੰਗਲ ਟਰੈਕ ਦਾ ਵੀਡੀਓ ਜਿੰਮੀ ਸਿੰਘ ਫੋਟੋਗ੍ਰਾਫੀ ਵੱਲੋਂ ਪਲਾਜੇ ਚੌਂਕ ਵਿੱਚ ਛੂਟ ਕੀਤਾ ਗਿਆ ਹੈ ਜੋ ਕਿ ਯੂਟਿਊਬ ਦੇ ਨਾਲ ਨਾਲ ਪੰਜਾਬੀ ਚੈਨਲਾਂ ਤੇ ਵੀ ਚੱਲ ਰਿਹਾ  ਹੈ ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿੰਗਲ ਟਰੈਕ ਨੂੰ ਰਿਲੀਜ਼ ਕਰਵਾਉਣ ਵਿੱਚ ਰਣਜੀਤ ਸਿੰਘ ਗੁਰਿੰਦਰ ਖੰਗੂੜਾ ਨਰਿੰਦਰ ਪੌਲ ਕਰਨ ਬਰਾੜ ਰੋਹਿਤ ਗੁਪਤਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਬਹੁਤ ਜਲਦੀ ਹੀ ਬਰਾਉਨੀ ਰਿਕਾਰਡਸ ਵੱਲੋਂ ਹੋਰ ਗਾਇਕਾਂ ਦੇ ਨਵੇਂ ਸਿੰਗਲ ਟਰੈਕ ਰਿਲੀਜ਼ ਕੀਤੇ ਜਾਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੈਰਮਾਜਰਾ ਸਕੂਲ ਵਿੱਚ ਪ੍ਰੈਸ ਕਲੱਬ ਸਬ-ਡਵੀਜ਼ਨ ਦੇ ਮੈਂਬਰਾਂ ਵਲੋ ਸਿੱਖਿਆ ਸਮੱਗਰੀ ਵੰਡੀ ਗਈ
Next articleਭਾਸ਼ਾ ਵਿਭਾਗ ਵੱਲੋਂ ਕਰਵਾਏ ਜਾਣਗੇ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ