ਗਾਇਕ ਭੈਣਾਂ ਕੌਰ ਸਿਸਟਰਜ਼ ਨੇ ਕੇਕ ਕੱਟ ਕੇ ਮਨਾਇਆ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ

ਗਾਇਕ ਭੈਣਾਂ ਕੌਰ ਸਿਸਟਰਜ਼ ਨੇ ਕੇਕ ਕੱਟ ਕੇ ਮਨਾਇਆ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ

( ਸਮਾਜ ਵੀਕਲੀ )– ਭਾਰਤ ਰਤਨ, ਸੰਵਿਧਾਨ ਨਿਰਮਾਤਾ ਡਾ.ਬੀ.ਆਰ ਅੰਬੇਡਕਰ ਸਾਹਿਬ ਜੀ ਦੇ 133ਵੇਂ ਜਨਮ ਦਿਵਸ ਮੌਕੇ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼, ਪ੍ਰਮੀਤ ਕੌਰ, ਹਰਮੀਤ ਕੌਰ ਚੱਕ ਰਾਮੂੰ ਅਤੇ ਗਾਇਕਾ ਬੇਬੀ ਏ ਕੌਰ ਵਲੋਂ ਆਪਣੇ ਨਗਰ ਪਿੰਡ ਚੱਕ ਰਾਮੂੰ ਵਿਖੇ ਕੇਕ ਕੱਟ ਕੇ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ. ਇਸ ਮੌਕੇ ਹਰਦਿਆਲ ਕੌਲਧਾਰ, ਰਣਵੀਰ ਬੇਰਾਜ, ਅਬੀ ਬੰਗੜ, ਰੇਸ਼ਮ ਕੌਰ, ਰਜਨੀ ਬਾਲਾ, ਮਨਮੀਤ ਕੌਰ, ਸੁਖਮੀਤ ਕੌਰ, ਗੁਰਲੀਨ ਕੌਰ ਹਾਜ਼ਰ ਸਨ. ਇਸ ਮੌਕੇ ਕੌਰ ਸਿਸਟਰਜ਼ ਨੇ ਆਪਣੇ ਵਲੋਂ ਗਾਏ ਨਵੇਂ ਗੀਤ ਹੋਣ ਵਧਾਈਆਂ, ਅਤੇ ਬੱਲੇ ਬੱਲੇ ਬਾਬਾ ਭੀਮ ਰਾਓ ਆਗਿਆ, ਨੂੰ ਸੰਗਤਾਂ ਵਲੋਂ ਪਿਆਰ ਦੇਣ ਲਈ ਸੰਗਤਾਂ ਦਾ ਧੰਨਵਾਦ ਕੀਤਾ.

Previous article ਪੰਜਾਬੀਆਂ ਵਿੱਚ ਵੱਧ ਰਿਹਾ ਵਿਖਾਵੇਬਾਜ਼ੀ ਦਾ ਰੁਝਾਨ:
Next articleसोशलिस्ट पार्टी (इंडिया) ने नगीना पहुंचकर चंद्रशेखर आजाद का किया समर्थन