HOME ਗਾਇਕ ਗੁਰਮਿੰਦਰ ਗੋਲਡੀ ਤੇ ਕੌਰ ਹਰਸ਼ ਦਾ ਨਵਾਂ ਦੋਗਾਣਾ “ਕਾਲਾ ਸੋਨਾ...

ਗਾਇਕ ਗੁਰਮਿੰਦਰ ਗੋਲਡੀ ਤੇ ਕੌਰ ਹਰਸ਼ ਦਾ ਨਵਾਂ ਦੋਗਾਣਾ “ਕਾਲਾ ਸੋਨਾ ” ਰਿਲੀਜ਼ – ਜਸਬੀਰ ਦੋਲੀਕੇ

1

ਵੈਨਕੂਵਰ /ਜਲੰਧਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ ) ਗੋਲਡ ਰਕਾਟ ਮਿਊਜ਼ਿਕ ਕੰਪਨੀ ਵਲੋਂ ਗਾਇਕ ਗੁਰਮਿੰਦਰ ਗੋਲਡੀ ਤੇ ਕੌਰ ਹਰਸ਼ ਦਾ ਨਵਾਂ ਦੋਗਾਣਾ ਰਿਲੀਜ਼ ਕੀਤਾ ਗਿਆ। ਪ੍ਰੈਸ ਨਾਲ ਗੱਲਬਾਤ ਕਰਦਿਆਂ ਜਸਬੀਰ ਦੋਲੀਕੇ ਨੇ ਦੱਸਿਆ ਇਸ ਗੀਤ ਦਾ ਮਿਊਜ਼ਿਕ ਅਮਨ ਸਟ੍ਰਿੰਗ ਵਲੋਂ ਬੜੀ ਮੇਹਨਤ ਨਾਲ ਤਿਆਰ ਕੀਤਾ ਗਿਆ । ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਜਸਬੀਰ ਦੋਲੀਕੇ ਨੇ ਖੁਦ ਕਲਮਬੱਧ ਕੀਤਾ ਗਿਆ ਹੈ।ਜਿਸ ਦਾ ਵੀਡਿਓ ਬਾਈ ਅਮਨ ਸਟ੍ਰਿੰਗ ਵਲੋਂ ਵੱਖ ਵੱਖ ਲੋਕੇਸ਼ਨਜ਼ ਤੇ ਤਿਆਰ ਕੀਤਾ ਗਿਆ ਹੈ। ਇਹ ਗੀਤ ਕਾਲਾ ਸੋਨਾ ਗੋਲਡ ਰਕਾਟ ਮਿਊਜ਼ਿਕ ਕੰਪਨੀ ਯੂਟਿਊਬ, ਸੋਸ਼ਲ ਮੀਡੀਆ ਦੀਆਂ ਵੱਖ ਵੱਖ ਸਾਈਟਾਂ ਅਤੇ ਵੱਖ ਵੱਖ ਚੈਨਲਾਂ ਤੇ ਚਲਾਇਆ ਜਾ ਰਿਹਾ ਹੈ। ਅਸੀਂ ਵੀ ਆਪਣੇ ਵਲੋਂ ਦੁਆ ਕਰਦੇ ਹਾਂ ਕਿ ਕਾਲਾ ਸੋਨਾ ਗੀਤ ਸਰੋਤਿਆਂ ਦੇ ਦਿਲਾਂ ਤੇ ਰਾਜ ਕਰੇ ਅਤੇ ਇਸ ਨੂੰ ਗਾਉਣ ਵਾਲੀ ਉਕਤ ਗਾਇਕ ਜੋੜੀ ਵੀ ਤਰੱਕੀ ਕਰੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਸਿੱਧ ਲੋਕ ਗਾਇਕ ਕੁਲਦੀਪ ਤੂਰ ਆਪਣੇ ਨਵੇਂ ਸਿੰਗਲ ਟ੍ਰੈਕ “ਹੀਰ” ਨਾਲ ਹੋਇਆ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ
Next articleਸ਼ੀ ਗੂਰੁ ਸਿੰਘ ਸਭਾ ਗੁਰਦੂਆਰਾ ਸਾਹਿਬ ਬੈਂਕਾਕ ਥਾਈਲੈਂਡ ਵਿਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ