ਗਾਇਕ ਬਲਜੀਤ ਜੱਸੀ ਦੀ ਬਲੁੰਦ ਆਵਾਜ਼ ਵਿੱਚ ਗਾਇਆ ਗੀਤ , ਵਿਰਸਾ ,ਦਾ ਪੋਸਟਰ ਰਿਲੀਜ਼

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਗਾਇਕ ਬਲਜੀਤ ਜੱਸੀ ਜੀ ਬਲੁੰਦ ਅਵਾਜ਼ ਵਿੱਚ ਗਾਇਆ ਮਿਊਜਕ ਡਾਇਰੈਕਟਰ ਪਰਸ਼ੋਤਮ ਬੰਗੜ ਜੀ ਦੇ ਸੰਗੀਤ ਵਿੱਚ ਸ਼ਿੰਗਾਰਿਆ RM2 Music ਕੰਪਨੀ ਤੇ ਪ੍ਰੋਡਿਊਸਰ ਬਿੱਲ ਬਸਰਾ Canada ਜੀ ਦੀ ਦੇਖ ਰੇਖ ਹੇਠ ਤਿਆਰ ਗੀਤ”ਵਿਰਸਾ”ਦਾ ਪੋਸਟਰ ਅੱਜ ਸੁਰ-ਸੰਗੀਤ ਸੰਸਥਾਂ ਦੋਆਬਾ ਬੰਗਾ ਦੇ ਅਹੁੱਦੇਦਾਰਾ ਵਲੋ ਵਿਰਾਸਤ ਵਿੱਲਾ ਉੱਚੀ ਪੱਲੀ ਵਿਖੇ ਰਲੀਜ਼ ਕੀਤਾ ਗਿਆ ਇਸ ਮੌਕੇ ਤੁਹਾਡੇ ਆਪਣੇ ਗਾਇਕ ਰਾਜ ਦਦਰਾਲ ਨਾਲ ਹਾਜ਼ਰ ਸਨ ਗਾਇਕ ਜਗਦੀਸ਼ ਜਾਡਲਾ,ਗੀਤਕਾਰ ਦੀਪ ਅਲਾਚੌਰ,ਗੀਤਕਾਰ ਵਿਜੈ ਗੁਣਾਚੌਰ,ਗਾਇਕ ਹਰਦੀਪ ਦੀਪਾ,ਗਾਇਕ ਜੱਸੀ ਭਾਮ,ਗੀਤਕਾਰ ਬੱਬੂ ਖਾਨਖਾਨਾ,ਗਾਇਕ ਰਵਿਜੈ ਜਾਡਲਾ,ਗਾਇਕ ਦਵਿੰਦਰ ਬੀਸ਼ਲਾ,ਗਾਇਕ ਬਲਜੀਤ ਜੱਸੀ ਅਤੇ ਪਰਸ਼ੋਤਮ ਬੰਗੜ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬੁੱਧ ਬਾਣ
Next articleਬਸਪਾ ਫਿਰੋਜ਼ਪੁਰ ਗੁਰੂ ਰਵਿਦਾਸ ਮੰਦਰ ਵਿਚ ਲਾਲ ਸਿੰਘ ਸੁਲਹਾਣੀ ਦੀ ਅਗਵਾਈ ਹੇਠ ਬਲਾਈਂ ਗਈ