ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਣ ਵਿਖੇ ਗੁਰੂ ਪੂਰਨਿਮਾ ਦਿਵਸ ਮਨਾਇਆ

ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ  (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਣ ਵਿਖੇ ਗੁਰੂ ਪੂਰਨਿਮਾ ਦਿਵਸ ਮਨਾਇਆ ਗਿਆ । ਮੰਦਰ ਦੇ ਮੁੱਖ ਸੇਵਾਦਾਰ ਭਗਤ ਸੋਢੀ ਸ਼ਾਹ ਤੇ ਬੀਬੀ ਪਰਮਜੀਤ ਕੌਰ ਨੇ ਸੰਗਤਾਂ ਨਾਲ ਪ੍ਰਵਚਨ ਕੀਤੇ ਅਤੇ ਸਾਰੀ ਸੰਗਤ ਨੂੰ ਅਸ਼ੀਰਵਾਦ ਦਿੱਤਾ । ਬਾਬਾ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੰਦਿਆ ਕਿਹਾ ਕਿ ਸੰਗਤ ਕਰਨ ਨਾਲ ਜੀਵ ਦੇ ਬਹੁਤ ਸਾਰੇ ਦੁੱਖ ਕੱਟੇ ਜਾਦੇ ਹਨ ।ਇਸ ਲਈ ਸਾਨੂੰ ਮਹਾਂਪੁਰਸ਼ਾ ਦੀ ਸੰਗਤ ਜਰੂਰ ਕਰਨੀ ਚਾਹੀਦੀ ਹੈ । ਇਸ ਮੌਕੇ ਮੁੱਖ ਸੇਵਾਦਾਰ ਭਗਤ ਸੋਢੀ ਸ਼ਾਹ ਜੀ,ਸਾਈਂ ਪ੍ਰੇਮ ਸ਼ਾਹ ਜੰਡਿਆਲੀ,ਪੱਤਰਕਾਰ  ਨਛੱਤਰ ਬਹਿਰਾਮ ਰਿੰਕੂ ਬਸਰਾ,ਠੇਕੇਦਾਰ ਗੁਰਨਾਮ ਸਿੰਘ ਗੜ੍ਹਸ਼ੰਕਰ,ਕਰਮਜੀਤ ਸਿੰਘ ਕਰਨਾਣਾ,ਮਨੋਹਰ ਲਾਲ ਡਾਂਨਸੀਵਾਲ,ਇੰਦਰਜੀਤ ਚੰਡੀਗੜ੍ਹ, ਬਾਬਾ ਨਿਤਨ ਚਾਂਨਥੂ ਬ੍ਰਾਹਮਣਾ, ਇੰਜੀਨੀਅਰ ਗੁਰਬਖਸ਼ ਰਾਮ ਐਸ.ਡੀ.ਓ ਬੰਗਾ,ਮਨਜੀਤ ਸਿੰਘ ਰਿਹਾਣਾ ਜੱਟਾਂ, ਜਗਨ ਨਾਥ ਸੈਂਪਲੇ ਮਾਹਿਲਪੁਰ, ਕਾਲਾ ਐਮ.ਸੀ ਬੰਗਾ,ਬਹਾਦਰ ਸਿੰਘ ਰਿਹਾਣਾ ਜੱਟਾਂ, ਮੱਨ੍ਹਾ ਰਿਹਾਣਾ ਜੱਟਾਂ, ਕਿਸ਼ੋਰ ਬਸਰਾ, ਯਸ਼ ਬਸਰਾ,ਅਮਰਜੀਤ ਕੁਮਾਰ ,ਠੇਕੇਦਾਰ ਲਖਵਿੰਦਰ ਸਿੰਘ ਜੱਸਾ ਬਹਿਰਾਮ, ਨੀਟਾ ਬਹਿਰਾਮ,ਮੁਕੰਦ ਲਾਲ ਜਲੰਧਰ,ਜੋਗਿੰਦਰ ਰਾਮ ਕੰਗਰੋੜ,ਸਤਨਾਮ ਰਾਮ ਬਹਿਰਾਮ,ਰਾਜਾ ਕੰਗਰੋੜ ,ਅਭੀਜੋਤ ਸਿੰਘ ਬਹਿਰਾਮ ਆਦਿ ਸੰਗਤਾਂ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਕੇਸ਼ ਦੇ ਗੀਤਾਂ ਦੀ “ਮਿਊਜਿਕਲ ਈਵ – 2024” ਦਾ ਸ਼ਿਰਾਜ ਹੋਟਲ ਰਿਜੇਂਸ਼ੀ ‘ਚ ਆਯੋਜਨ ਕੀਤਾ ਗਿਆ
Next articleਵਿਧਾਇਕ ਸੰਤੋਸ਼ ਕਟਾਰੀਆ ਵਲੋਂ ਭੇਜੀ ਖੇਡ ਕਿੱਟ ਸਹੂੰਗੜਾ ਦੇ ਨੋਜਵਾਨਾਂ ਨੂੰ ਦਿੱਤੀ, ਖੇਡ ਰਹੇ ਨੋਜਵਾਨਾਂ ਨੇ ਖੇਡ ਮੈਦਾਨ ਦੀ ਮਿਣਤੀ ਕਰਵਾਉਣ ਲਈ ਮੋਹਤਬਰਾਂ ਨੂੰ ਬੇਨਤੀ ਵੀ ਕੀਤੀ