ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸੰਵਿਧਾਨ ਕੇ ਸਨਮਾਨ ਮੇਂ,ਬੀ ਐਸ ਪੀ ਮੈਦਾਨ ਮੇਂ ਬਹੁਜਨ ਸਮਾਜ ਪਾਰਟੀ ਵਲੋਂ 24 ਦਸੰਬਰ ਦਿਨ ਮੰਗਲਵਾਰ ਨੂੰ ਬਸਪਾ ਦੇ ਸੁਪਰੀਮੋ ਭੈਣ ਕੁਮਾਰੀ ਮਾਇਆ ਵਤੀ ਜੀ ਸਾਬਕਾ ਮੁੱਖ ਮੰਤਰੀ ਉਤਰ ਪਰਦੇਸ਼ ਵਲੋਂ ਦੇਸ਼ ਵਿਆਪੀ ਦਿਤੇ ਸੱਦੇ ਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸਨਮਾਨ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਵਲੋਂ ਬਾਬਾ ਸਾਹਿਬ ਜੀ ਦੇ ਖਿਲਾਫ਼ ਅਪਮਾਨਜਨਕ ਟਿੱਪਣੀਆਂ ਲਈ ਭਾਜਪਾ ਮਾਫੀ ਮੰਗਣ ਜਿਲਾ ਹੈਡਕੁਆਰਟਰ ਤੇ ਡੀ ਸੀ ਨੂੰ ਮੰਗ ਪਤਰ ਦੇਣ ਦੇ ਅੰਦੋਲਨ ਦੇ ਤਹਿਤ ਜਿਲਾ ਸਹੀਦ ਭਗਤ ਸਿੰਘ ਨਗਰ ਦੀਆਂ ਬੰਗਾ, ਨਵਾਸ਼ਹਿਰ ਤੇ ਬਲਾਚੌਰ ਵਿਧਾਨਸਭਾ ਦੀ ਸਤਿਕਾਰਯੋਗ ਜਿਲਾ, ਵਿਧਾਨਸਭਾ, ਸੈਕਟਰ ਪੱਧਰ ਦੀ ਲੀਡਰਸ਼ਿਪ ਤੇ ਸਾਹਿਬ ਕਾਂਸ਼ੀ ਰਾਮ ਦੇ ਅੰਦੋਲਨ ਦੇ ਸਮਰਥਕਾਂ ਨੂੰ ਮੰਗਲਵਾਰ ਸਵੇਰੇ 10,30 ਵਜੇ ਪਾਰਟੀ ਦੇ ਜਿਲਾ ਦਫਤਰ ਨਜਦੀਕ ਡੀ ਸੀ ਦਫਤਰ ਸਾਥੀਆਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।
ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ
( ਇੰਚਾਰਜ ਹਲਕਾ ਅੰਨਦਪੁਰ ਸਾਹਿਬ) 9417262501
ਸਰਬਜੀਤ ਜਾਫਰਪੁਰ
ਜਿਲਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly