ਸੇਵਾਦਾਰ” ਭੇਟ ਕੀਤੀ ਰਲੀਜ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ ) (ਸਮਾਜ ਵੀਕਲੀ) :  ਅੱਜ ਮਹਿਤਪੁਰ ਵਿੱਚ ਨਵਰਾਤੇ ਅਉਣ ਤੋਂ ਪਹਿਲਾਂ ਮਾਤਾ ਦੀ ਭੇਟ (ਸੇਵਾਦਾਰ) ਸਿੰਗਲ ਟਰੈਕ ਰਲੀਜ ਕੀਤਾ । ਜਿਸ ਵਿੱਚ ਸਿੰਗਰ ਤਾਨੀਆ ਥਾਪਰ ਤੇ ਅਰਚਨਾ ਥਾਪਰ ਨੇ ਭੇਟ ਗਾਈ ਅੱਜ ਵਲਡ ਵਾਇਡ ਯੂ ਟਿਊਬ – ਚੈਨਲ ਕੇ ਡੀ ਐਸ ਲਾਈਵ ਤੇ ਭੇਟ ਰਲੀਜ ਕੀਤੀ । ਰਲੀਜ ਕਰਨ ਮੋਕੇ ਉਸਤਾਦ ਮਕਬੂਲ ਮਾਇਕਲ, ਲੇਖਕ ਸੋਨੂ ਬਿਲਿਆਂ ਵਾਲਾ, ਤਾਨੀਆ ਥਾਪਰ ਤੇ ਅਰਚਨਾ ਥਾਪਰ, ਵਿਡੀਉ ਡਾਇਰੈਕਟਰ ਮਨਜਿੰਦਰ, ਮਿਊਜਿਕ ਬਲਕਾਰ ਡਾਇਰੈਕਟਰ ਹਾਜਰ ਸਨ।ਇਸ ਤੋਂ ਪਿਹਲਾਂ ਵੀ ਇਕ ਭੇਟ ਚੂਨੀਆਂ ਨੂੰ ਲਾਵਾਂ ਗੋਟੇ ਆਈ ਸੀ ਜਿਸ ਨੂੰ ਦਰਸ਼ਕਾਂ ਨੇ ਬਹੂਤ ਪਿਆਰ ਬਕਸ਼ਿਆ ਆਸ ਹੈ ਕਿ ਇਸ ਭੇਟ ਨੂੰ ਵੀ ਤੁਸੀ ਆਪਣਾ ਪਿਆਰ ਦਿਉਗੇ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਦਾ 29 ਵਾਂ ਸਾਲਾਨਾ ਉਰਸ ਮੇਲਾ ਸ਼ੁਰੂ
Next articleਰਾਜਨੀਤੀ ਦਾ ਸਿਸਟਮ ਬਦਲੋ