ਚੋਣ ਕਮੇਟੀ

Mool Chand Sharma

(ਸਮਾਜ ਵੀਕਲੀ)

ਸਿੱਧੂ ਸਾਬ੍ ਦਾ ਦਬਕਾ ,
ਕੇਰਾਂ ਫੇਰ ਚੱਲ ਗਿਆ ਏ .
ਹਾਈ ਕਮਾਨ ਦਾ ਜੇਰਾ ,
ਕੇਰਾਂ ਫੇਰ ਹੱਲ ਗਿਆ ਏ .
ਨਵੀਂ ਕਮੇਟੀ ਦਾ ਇੰਨਚਾਰਜ,
ਲਾਉਂਣਾਂ ਪੈ ਗਿਆ ਏ :
ਜਾਖੜ ਸਾਬ੍ ਦਾ ਜਿਗਰਾ ,
ਜਿਹੜਾ ਫੇਰ ਝੱਲ ਗਿਆ ਏ .

ਮੂਲ ਚੰਦ ਸ਼ਰਮਾ .

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article16 ਦਸੰਬਰ ਨੂੰ ਲੱਗੇਗਾ ਅਜਮਾਨ ਯੂਏਈ ਵਿਚ ਬਲੱਡ ਡੋਨੇਸ਼ਨ ਕੈਂਪ- ਵੈਦ ਹਰੀ ਸਿੰਘ ਅਜ਼ਮਾਨ
Next article17 ਦਸੰਬਰ ਲਈ