ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੈਲਫੇਅਰ ਸੁਸਾਇਟੀ ਵਲੋ ਪਿੰਡ ਜਗਤਪੁਰ ਜਟਾਂ (ਸਰਾਂ) ਫਗਵਾੜਾ ਵਿਖੇ ਦੂਜਾ ਕਬੱਡੀ ਕੱਪ ਦਿਨ ਬੁੱਧਵਾਰ 20 ਅਕਤੂਬਰ 2021 ਨੂੰ ਜੱਸ U S A ਜਿੰਦੀ ਜੋਹਲ ਤੇ ਉਸਤਾਦ ਮੋਹਣ ਲਾਲ ਪੱਪੂ ਸਰਹਾਲੀ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਬੇ ਆਫ ਪਲੇਟੀ , ਸ਼ੇਰ ਏ ਪੰਜਾਬ,ਮਾਤਾ ਪੰਜਾਬ ਕੋਰ ਅੰਬੀਆਂ,ਬਾਬਾ ਜੋਗੀ ਪੀਰ ਮਾਲੂਪੁਰ,N R I ਨਕੋਦਰ ,ਸਾਰਪ ਟਰਾਂਸਪੋਰਟ U S A ,ਸੈਂਟਰ ਵੈਲੀ, ਬਾਬਾ ਭਾਗ ਸਿੰਘ ਹੇਸਟਿੰਗ ਕੁਲ ਅਠ ਟੀਮਾਂ ਭਾਗ ਲੈਣਗੀਆਂ ਪਹਿਲਾਂ ਇਨਾਮ ਇਕ ਲੱਖ, ਦੂਜਾ ਪਜਤਰ ਹਜ਼ਾਰ,ਬੈਸਟ ਰੇਡਰ ਜਾਫੀ ਦਿੱਤੇ ਜਾਣਗੇ ਇਸ ਮੌਕੇ ਉਪਨ ਕਬੱਡੀ ਦਾ ਬੈਂਚ ਪ੍ਰੈਸ ਅਤੇ ਬਚਿਆ ਦੇ ਸੋ ਮੈਚ ਹੋਣਗੇ ਇਸ ਮੌਕੇ ਸੁਖਾਂ ਚੱਕਣ ਵਾਲਾ, ਸੋਢੀ ਭੱਟੀ,ਦੀਪਾ ਯੂ ਐੱਸ ਏ, ਜਤਿੰਦਰ ਜੋਹਲ, ਜਗਦੀਪ ਥਾਪਰ, ਜਸਕਰਨ ਜੋਹਲ,ਬਲੀ ਸਰਾਂ,ਜਸਾ ਜੋਹਲ,ਜਸਾ ਯੂ ਐੱਸ ਏ,ਜੀਤਾ ਚਕਣ ਵਾਲਾ,ਬਨੀ ਔਜਲਾ, ਪ੍ਰੀਤ ਕਲਮ,ਕੰਬਾ ਬਾਜਵਾ, ਲਖਵੀਰ ਔਜਲਾ ਤੇ ਚਰਨਜੀਤ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly