ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸ਼ਹੀਦ ਭਗਤ ਸਿੰਘ ਨਗਰ ਜੀ ਦੇ ਸਿਵਿਲ ਸਰਜਨ ਡਾਕਟਰ ਜਸਪ੍ਰੀਤ ਕੌਰ ਅਤੇ ਸਿਵਿਲ ਹਸਪਤਾਲ ਬੰਗਾ ਦੇ ਐਸਐਮਓ ਡਾਕਟਰ ਜਸਵਿੰਦਰ ਸਿੰਘ ਜੀ ਦੀ ਰਹਿਨੁਮਾਈ ਰਹਿਨੁਮਾਈ ਹੇਠ ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਸੈਮੀਨਾਰ ਲਗਾਇਆ ਗਿਆ ਇਸ ਵਿੱਚ ਰਾਜਕੁਮਾਰ ਬੀ ਈ,ਈ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਬਾਰੇ ਜਾਣਕਾਰੀ ਦਿੱਤੀ ਗਈ ਬੇਟੀਆਂ ਨੂੰ ਜਨਮ ਲੈਣ ਤੋਂ ਅਧਿਕਾਰ ਹੈ ਨੂੰ ਅੱਗੇ ਵਧਣ ਦੇ ਮੌਕੇ ਦੇਣੇ ਚਾਹੀਦੇ ਹਨ ਡਾਕਟਰ ਜੈਸਮੀਨ ਗੁਲਨੀ ਨੇ ਭੂਮ ਹਤਿਆ ਦੇਖਭਾਲ ਟੀਕਾ ਕਰਨ ਸਿਹਤ ਸਬੰਧੀ ਸੰਭਾਵਨਾ ਬਾਰੇ ਜਾਣਕਾਰੀ ਦਿੱਤੀ ਗਈ ਇਸ ਵਿੱਚ ਡਾਕਟਰ ਬਲਜਿੰਦਰ ਕੁਮਾਰ ਡਾਕਟਰ ਲਵਲੀਨ ਡਾਕਟਰ ਹਨੀ ਚੰਦੇਲ ਡਾਕਟਰ ਟੀ ਪੀ ਸਿੰਘ ਮੈਡਮ ਹਰਵਿੰਦਰ ਕੌਰ ਨਰਸਿੰਗ ਸਿਰਫ ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ ਬਲਵੀਰ ਕੌਰ ਗੁਰਦੀਪ ਕੌਰ ਏ ਐਮ ਐਨ ਜਗਜੀਤ ਕੌਰ ਸੀਮਾ ਗੁਰਬਖਸ ਕੌਰ ਜਸਪ੍ਰੀਤ ਇਹ ਪਰਮਜੀਤ ਸੁਨੀਤਾ ਰਾਣੀ ਆਸ਼ਾ ਵਰਕਰ ਹਾਜ਼ਰ ਹੋਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj